tag:blogger.com,1999:blog-7285273414663556545.post2097560024425173101..comments2023-04-14T04:47:32.672-07:00Comments on ਆਰਸੀ: ਅਸ਼ਰਫ਼ ਗਿੱਲ - ਗ਼ਜ਼ਲਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger1125tag:blogger.com,1999:blog-7285273414663556545.post-32392781206112719292009-01-03T12:03:00.000-08:002009-01-03T12:03:00.000-08:00ਸਤਿਕਾਰਤ ਅਸ਼ਰਫ਼ ਸਾਹਿਬ! ਗ਼ਜ਼ਲ ਬਹੁਤ ਹੀ ਵਧੀਆ ਹੈ। ਗ਼ਜ਼ਲ 'ਚ ਵ...ਸਤਿਕਾਰਤ ਅਸ਼ਰਫ਼ ਸਾਹਿਬ! ਗ਼ਜ਼ਲ ਬਹੁਤ ਹੀ ਵਧੀਆ ਹੈ। ਗ਼ਜ਼ਲ 'ਚ ਵਰਤੀ ਭਾਸ਼ਾ...ਲਹਿੰਦੇ ਪੰਜਾਬ ਨਾਲ਼ ਜੋੜਦੀ ਹੈ..ਤੇ ਜਾਣਕਾਰੀ 'ਚ ਇਜ਼ਾਫ਼ਾ ਹੁੰਦਾ ਹੈ।
ਜੀਵਨ ਪੀਹਵਣ ਮੁਕਦਾ ਨਾਹੀਂ,

** ਜੁੱਪੇ ਨਿਤ ਖਰਾਸੇ ਰਹੀਏ।

ਹੋਰਾਂ ਆਜ਼ਾਦੀ ਸਮਝਾਈਏ,

ਆਪੀ ਭਾਵੇਂ ਫਾਸੇ ਰਹੀਏ।

ਦੁੱਖਾਂ ਸਾਨੂੰ ਲਭ ਹੀ ਲੈਣੈਂ,

ਭਾਵੇਂ ਕਿੰਨੇ ਪਾਸੇ ਰਹੀਏ।

ਨੇਕੀ ਕਰਕੇ ਵਾਪਸ ਮੰਗੀਏ,

ਗਿਣਦੇ ਤੋਲੇ ਮਾਸੇ ਰਹੀਏ।
ਬਹੁਤ ਖ਼ੂਬ! ਕਮਾਲ ਦਾ ਸ਼ਿਅਰ ਹੈ ਗਿੱਲ ਸਾਹਿਬ!ਮੁਬਾਰਕਾਂ!
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.com