tag:blogger.com,1999:blog-7285273414663556545.post2120755088427936373..comments2023-04-14T04:47:32.672-07:00Comments on ਆਰਸੀ: ਡਾ: ਸੁਖਪਾਲ - ਨਜ਼ਮਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger2125tag:blogger.com,1999:blog-7285273414663556545.post-44640153432734483702009-01-14T21:28:00.000-08:002009-01-14T21:28:00.000-08:00ਡਾ: ਸੁਖਪਾਲ ਜੀ...ਨਜ਼ਮ ਬਹੁਤ ਹੀ ਖ਼ੂਬਸੂਰਤ ਹੈ। ਮੁਬਾਰਕਬਾਦ...ਡਾ: ਸੁਖਪਾਲ ਜੀ...ਨਜ਼ਮ ਬਹੁਤ ਹੀ ਖ਼ੂਬਸੂਰਤ ਹੈ। ਮੁਬਾਰਕਬਾਦ ਕਬੂਲ ਕਰੋ!
ਰਚਨਾ ਕਰਨ ਵਾਲ਼ਾ-

ਮੈਂ ਨਹੀਂ

ਮੈਂ ਤਾਂ ਆਪ ਹੀ ਰਚਨਾ ਹਾਂ

ਰਚਨਾ ਹੋ ਜਾਂਦੀ ਹੈ

ਬਸ ਮੇਰੇ ਰਾਹੀਂ

ਮੈਂ ਜੀਕਰ ਇਕ ਤੱਕਲ਼ਾ ਹਾਂ

ਇੱਕ ਅਣਦਿਸਦਾ ਹੱਥ ਕੁਦਰਤ ਦਾ

ਤੰਦ ਨਾਲ਼ ਤੰਦ ਜੋੜਦਾ ਆਵੇ

ਮੇਰਾ ਛਿੱਕੂ ਭਰਦਾ ਜਾਵੇ

ਮੇਰਾ ਕੰਮ ਤਾਂ ਕੁੱਲ ਏਨਾ ਹੀ-

ਤੱਕਲ਼ੇ ਵਾਗੂੰ ਘੁੰਮਦੇ ਰਹਿਣਾ...

ਟੁਰਨਾ, ਖਾਣਾ, ਲਿਖਣਾ, ਚੁੰਮਣਾ

ਸੌਣਾ, ਹੱਸਣਾ, ਕੱਤਣਾ, ਰੁੱਸਣਾ

ਸੱਭੋ ਕੁਝ ਹੀ ਲੈਅ ਵਿੱਚ ਕਰਨਾ...

ਹਰ ਇੱਕ ਆਉਂਦੀ ਅਗਲੀ ਤੰਦ ਨੂੰ

ਸਹਿਜ ਸੁਭਾਏ ਉਤਰਨ ਦੇਵਾਂ

ਰਚਨਾ ਦੇ ਰਾਹ ਵਿੱਚ ਨਾ ਆਵਾਂ

ਬਸ-

ਰਚਨਾ ਲਈ ਰਾਹ ਬਣਾਂ!

ਬਹੁਤ ਖ਼ੂਬ!ਜਲਦ ਹੀ ਫੋਨ ਤੇ ਗੱਲ ਹੋਣ ਦੀ ਆਸ ਨਾਲ਼....

ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-65905805994431632472009-01-14T13:29:00.000-08:002009-01-14T13:29:00.000-08:00Sukhdev jiI want to cogratulate you for writing su...Sukhdev ji

I want to cogratulate you for writing such a wonderful poem !

Surjit.surjithttps://www.blogger.com/profile/08665583467852567928noreply@blogger.com