tag:blogger.com,1999:blog-7285273414663556545.post2486824948470883922..comments2023-04-14T04:47:32.672-07:00Comments on ਆਰਸੀ: ਰਾਣਾ ਰਣਬੀਰ - ਆਰਸੀ 'ਤੇ ਖ਼ੁਸ਼ਆਮਦੇਦ - ਨਜ਼ਮਾਂਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger2125tag:blogger.com,1999:blog-7285273414663556545.post-64694894183221223912012-09-26T18:41:19.778-07:002012-09-26T18:41:19.778-07:00ਰਾਣਾਂ ਰਣਬੀਰ ਦੀ ਕਵਿਤਾ ਦੇ ਹੰਡਣਸਾਰ ਲਿਬਾਸ ਵਿੱਚ ਲਿਪਟੀ ਹ...<br />ਰਾਣਾਂ ਰਣਬੀਰ ਦੀ ਕਵਿਤਾ ਦੇ ਹੰਡਣਸਾਰ ਲਿਬਾਸ ਵਿੱਚ ਲਿਪਟੀ ਹੋਈ ਪੂਰੀ ਕਿਤਾਬ ਪੜ੍ਹਨ ਤੋਂ ਬਾਦ ਇਹੋ ਹੀ ਕਹਿ ਸਕਦਾ ਹਾਂ ਕਿ ਇਹ ਉਸਦੀ ਸ਼ਾਇਰੀ ਦੇ ਸਫ਼ਰ ਦਾ ਦਰਸ਼ਨ ਮਾਤਰ ਨਾਂ ਹੋਕੇ ਕਵਿਤਾ ਅੰਦਰ ਤੈਰਦੀ ਉਸਦੀ ਦਿਲਚਸਪੀ ਦਾ ਸਿਰਜਣਾਤਮਿਕ ਦਸਤਾਵੇਜ਼ ਹੈ ਜਿ<br />ਸਨੂੰ ਤੁਸੀਂ ਬੇਸ਼ੱਕ ਕਿਧਰੋਂ ਉਧਾਰਾ ਮੰਗ ਕੇ ਲਿਆਉਂਦੇ ਹੋ, ਪਰ ਉਸਦੀ ਅਗਲੇ ਦਰ ਦਸਤਕ ਤੱਕ ਵਿਦਾਈ ਆਪਣੀਂ ਮਰਜ਼ੀ ਨਾਲ਼ ਕਰਦੇ ਹੋ।<br /> ਰਾਣੇਂ ਦਾ ਅੰਦਾਜ਼ ਏ ਬਿਆਂ ਉਸਦੀ ਆਪਣੀਂ ਜ਼ਿੰਦਗੀ ਦੇ ਵਰਤਾਰਾ ਸੰਦਰਭ ਦੇ ਮਖੌਟੇ ਵਿੱਚੋਂ ਉਦੈ ਹੋਇਆ ਹੈ ਜਿਹੜਾ ਸਾਨੂੰ ਕਿੰਨੇ ਹੀ ਸੁਆਲਾਂ ਦੇ ਸਾਹਵੇਂ ਪੇਸ਼ ਕਰਦਾ ਹੈ, ਇਸ ਲਈ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਸੁਆਲਾਂ ਦੇ ਮੱਥੇ ਦੀ ਤਿਊੜੀ ਮਾਪਣ ਲਈ "ਕਿਣ ਮਿਣ ਤਿੱਪ ਤਿੱਪ" ਨੂੰ ਆਪਣੀਂ ਸਫ਼ਾਫ਼ ਨਜ਼ਰ ਦਾ ਹਿੱਸਾ ਜਰੂਰ ਬਣਾਈਏ.. !!!!!<br />ਦਰਸ਼ਨ ਦਰਵੇਸ਼https://www.blogger.com/profile/14854295728893202077noreply@blogger.comtag:blogger.com,1999:blog-7285273414663556545.post-68614012774707232812012-09-19T20:45:59.227-07:002012-09-19T20:45:59.227-07:00ਵਾਹ ਬਹੁਤ ਹੀ ਖੂਬਸੂਰਤ ਨਜ਼ਮਾਂ !ਵਾਹ ਬਹੁਤ ਹੀ ਖੂਬਸੂਰਤ ਨਜ਼ਮਾਂ !ਸੁਰਜੀਤhttps://www.blogger.com/profile/12488584415391369522noreply@blogger.com