tag:blogger.com,1999:blog-7285273414663556545.post3385706591615682289..comments2023-04-14T04:47:32.672-07:00Comments on ਆਰਸੀ: ਕਸ਼ਮੀਰਾ ਸਿੰਘ ਚਮਨ - ਗ਼ਜ਼ਲਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger4125tag:blogger.com,1999:blog-7285273414663556545.post-15148897153110014542008-12-16T12:09:00.000-08:002008-12-16T12:09:00.000-08:00ਕਸ਼ਮੀਰਾ ਸਿੰਘ ਦੀ ਗਜ਼ਲ ਵੀ ਬਹੁਤ ਵਧੀਆ ਹੈ। ਪੜ੍ਹ ਕੇ ਸਰੂਰ...ਕਸ਼ਮੀਰਾ ਸਿੰਘ ਦੀ ਗਜ਼ਲ ਵੀ ਬਹੁਤ ਵਧੀਆ ਹੈ। ਪੜ੍ਹ ਕੇ ਸਰੂਰ ਜਿਹਾ ਆਇਆ। ਮੁਬਾਰਕਾਂ!

ਸੰਤੋਖ ਸਿੰਘ ਧਾਲੀਵਾਲ
ਯੂ.ਕੇ.ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-11035130813538340132008-12-14T14:35:00.000-08:002008-12-14T14:35:00.000-08:00ਚਮਨ ਸਾਹਿਬ, ਇੱਕ ਸੋਹਣੀ ਗ਼ਜ਼ਲ ਕਹਿਣ ਤੇ ਮੁਬਾਰਕਾਂ। ਇਹ ਸ਼ਿਅਰ...ਚਮਨ ਸਾਹਿਬ, ਇੱਕ ਸੋਹਣੀ ਗ਼ਜ਼ਲ ਕਹਿਣ ਤੇ ਮੁਬਾਰਕਾਂ। ਇਹ ਸ਼ਿਅਰ ਬੜੇ ਪਿਆਰੇ ਨੇ..
ਜਾਪਦੈ ਉਸ ਦੀ ਤਬੀਅਤ ਹੋਰ ਬਿਹਤਰ ਹੋ ਗਈ।
ਫਰਕ ਹੈ ਇਤਨਾ ਕਿ ਹੁਣ ਪਾਰੇ ਤੋਂ ਪੱਥਰ ਹੋ ਗਈ।

ਗੁੰਮ ਹੈ ਪੁਸਤਕ ਮਿਰੀ ਜਿਸ ਵਿਚ ਤਿਰੀ ਤਸਵੀਰ ਸੀ
ਡਰਦਿਆਂ ਪਤਨੀ ਤੋਂ ਖ਼ਬਰੇ ਕਿਸ ਜਗ੍ਹਾ ਧਰ ਹੋ ਗਈ।
ਬਹੁਤ ਖ਼ੂਬ ਜਾਨਬ!!ਕਿਤਾਬ ਭੇਜਣ ਲਈ ਸ਼ੁਕਰੀਆ!

ਤੁਹਾਡਾ
ਗੁਰਦਰਸ਼ਨ 'ਬਾਦਲ'ਗੁਰਦਰਸ਼ਨ 'ਬਾਦਲ'https://www.blogger.com/profile/08093382236600234697noreply@blogger.comtag:blogger.com,1999:blog-7285273414663556545.post-35568304499929754152008-12-13T19:13:00.000-08:002008-12-13T19:13:00.000-08:00Kashmira Singh Chaman ji da kalaam kamaal da hai.D...Kashmira Singh Chaman ji da kalaam kamaal da hai.

Davinder Singh Puniya
Canada

Ikk vaar pher shukriya Davinder ji.

Tamannaਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-39082634002962375952008-12-13T16:32:00.000-08:002008-12-13T16:32:00.000-08:00Respected Uncle Chaman ji...bahut hi khoobsurat gh...Respected Uncle Chaman ji...bahut hi khoobsurat ghazal hai...Dad ne ajj tuhadi ikk navi book mainu ditti si parhan layee..Mainu aah sheyr bahut ziada pasand aaye..

ਜਾਪਦੈ ਉਸ ਦੀ ਤਬੀਅਤ ਹੋਰ ਬਿਹਤਰ ਹੋ ਗਈ।
ਫਰਕ ਹੈ ਇਤਨਾ ਕਿ ਹੁਣ ਪਾਰੇ ਤੋਂ ਪੱਥਰ ਹੋ ਗਈ।

ਗੁੰਮ ਹੈ ਪੁਸਤਕ ਮਿਰੀ ਜਿਸ ਵਿਚ ਤਿਰੀ ਤਸਵੀਰ ਸੀ
ਡਰਦਿਆਂ ਪਤਨੀ ਤੋਂ ਖ਼ਬਰੇ ਕਿਸ ਜਗ੍ਹਾ ਧਰ ਹੋ ਗਈ।
Wonderful!! Eh sheyer mere favourites ch shamil ho gaye. Bahut bahut mubarakan enni sohni ghazal kehan te.

Tamannaਤਨਦੀਪ 'ਤਮੰਨਾ'https://www.blogger.com/profile/16476762212280968695noreply@blogger.com