tag:blogger.com,1999:blog-7285273414663556545.post3493632406441175836..comments2023-04-14T04:47:32.672-07:00Comments on ਆਰਸੀ: ਗੁਰਮੇਲ ਬਦੇਸ਼ਾ - ਗੀਤਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger2125tag:blogger.com,1999:blog-7285273414663556545.post-79624837624794015572010-05-07T23:03:52.406-07:002010-05-07T23:03:52.406-07:00Harpal ji ! bahut bahut tuhada vi dhanvadh !!
main...Harpal ji ! bahut bahut tuhada vi dhanvadh !!
main geet likhan lag pia han kite mera vi haal os "kaan" varga na ho jave ...............!!..age tusi jande hi o ..!!Gurmail-Badeshahttps://www.blogger.com/profile/10553087480747274434noreply@blogger.comtag:blogger.com,1999:blog-7285273414663556545.post-52081734908945192352010-05-07T17:31:57.316-07:002010-05-07T17:31:57.316-07:00ਮਜ਼ਾਹੀਏ ਖਤਾਂ ਦਾ ਲੇਖਕ ਦਿਲ ਦੇ ਦਰਦ ਨੂੰ ਏਨੀ ਭਾਵਕਤਾ ਨਾ...ਮਜ਼ਾਹੀਏ ਖਤਾਂ ਦਾ ਲੇਖਕ ਦਿਲ ਦੇ ਦਰਦ ਨੂੰ ਏਨੀ ਭਾਵਕਤਾ ਨਾਲ ਬਿਆਨ ਕਰ ਸਕਦਾ ਹੈ,ਪਤਾ ਨਹੀ ਸੀ। ਗੁਰਮੇਲ ਜੀ ਤੁਹਾਡਾ ਇਹ ਰੰਗ ਵੀ ਪਸੰਦ ਆਇਆ ।

ਮੈਂ ਬੇਵਫ਼ਾਈ ਦੇ ਸਿਰ ਪੱਥਰ ਢੋਏ
ਉਂਝ ਲੋਕਾਂ ਨੂੰ ਫੁੱਲ ਕਹਿੰਨਾ ਵਾਂ।
ਦਿਲ ਦੇ ਪਿੰਡੇ ਪਈਆਂ ਸੰਦਲੀ ਛਮਕਾਂ
ਜਿਸਮ ਦਾ ਹਰ ਸਿਤਮ ਭੁੱਲ ਬਹਿੰਨਾ ਵਾਂ।
ਬੇਵਫਾਈ ਦੀ ਲਾਸ਼ ਮੋਢੇ ‘ਤੇ ਉਠਾ ਕੇ
ਕ਼ਬਰਾਂ ਵਿੱਚ ਸਾਡੇ ਫਰਜ਼ ਕੱਜੇ ਰਹਿਣ ਦੇ....
ਯਾਦਾਂ ਦੀ ਇਸ ਪੰਡ ਦੇ ਅੰਦਰ
ਦਿਲ ਦੇ ਦਰਦ ਬੱਝੇ ਰਹਿਣ ਦੇ..!!

ਮਨ ਦੀ ਮੈਲੀ ਚਾਦਰ ‘ਤੇ ‘ਬਦੇਸ਼ੇ’
ਮੈਨੂੰ ਮੋਤੀਏ ਦੇ ਫੁੱਲ ਕੱਢ ਲੈਣ ਦੇ…..ਬਹੁਤ ਸੋਹਣਾ ।Unknownhttps://www.blogger.com/profile/16002828969480944094noreply@blogger.com