tag:blogger.com,1999:blog-7285273414663556545.post3667221496485026193..comments2023-04-14T04:47:32.672-07:00Comments on ਆਰਸੀ: ਗੁਰਨਾਮ ਗਿੱਲ - ਗ਼ਜ਼ਲਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger2125tag:blogger.com,1999:blog-7285273414663556545.post-14324866869762751542008-11-04T17:58:00.000-08:002008-11-04T17:58:00.000-08:00ਸਤਿਕਾਰਤ ਗਿੱਲ ਸਾਹਿਬ...ਬਹੁਤ ਹੀ ਵਧੀਆ ਹੈ ਇਸ ਗ਼ਜ਼ਲ ਦੇ ਸ਼ਿਅ...ਸਤਿਕਾਰਤ ਗਿੱਲ ਸਾਹਿਬ...ਬਹੁਤ ਹੀ ਵਧੀਆ ਹੈ ਇਸ ਗ਼ਜ਼ਲ ਦੇ ਸ਼ਿਅਰਾਂ ਵਿਚਲੇ ਵਿਚਾਰ...ਖ਼ਿਆਲਾਂ ਦੀ ਪਰਪੱਕਤਾ ਝਲਕਦੀ ਹੈ...ਹਰ ਸ਼ਿਅਰ 'ਚੋਂ...

ਕਿਸੇ ਨੂੰ ਆਪਣੀ ਹੀ ਹੋਂਦ ਦੇ ਵਿੱਚ ਡੋਬਣਾ ਜੇਕਰ,
ਭਲਾ ਫਿਰ ਦੱਸ ਕੀ ਲੈਣਾ ਏ ਕਤਰੇ ਤੋਂ ਤਲਾਅ ਬਣਕੇ?

ਬਹੁਤ-ਬਹੁਤ ਮੁਬਾਰਕਾਂ ਐਨੇ ਸੋਹਣੇ ਖ਼ਿਆਲ ਲਈ!! ਵੱਖਰੇ-ਵੱਖਰੇ ਮਾਅਨੇ ਨਿੱਕਲ਼ਦੇ ਨੇ ਇਸ ਸ਼ਿਅਰ 'ਚੋਂ...
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-36906551751742197352008-11-04T12:28:00.000-08:002008-11-04T12:28:00.000-08:00'ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗ...'ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.com