tag:blogger.com,1999:blog-7285273414663556545.post4220085217527000099..comments2023-04-14T04:47:32.672-07:00Comments on ਆਰਸੀ: ਡਾ: ਦੇਵਿੰਦਰ ਕੌਰ - ਨਜ਼ਮਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger3125tag:blogger.com,1999:blog-7285273414663556545.post-44488552199969044252009-01-03T12:32:00.000-08:002009-01-03T12:32:00.000-08:00ਤਮੰਨਾ ਦੀਦੀ, ਡਾ: ਦੇਵਿੰਦਰ ਕੌਰ ਜੀ ਦੀ ਇਹ ਨਜ਼ਮ ਵੀ ਬਹੁਤ ਪ...ਤਮੰਨਾ ਦੀਦੀ, ਡਾ: ਦੇਵਿੰਦਰ ਕੌਰ ਜੀ ਦੀ ਇਹ ਨਜ਼ਮ ਵੀ ਬਹੁਤ ਪਸੰਦ ਆਈ।
ਉਹ ਉੱਡ ਰਹੀ ਸੜ੍ਹਕਾਂ 'ਤੇ
ਸੋਚਾਂ, ਸੁਪਨਿਆਂ 'ਚ ਉਲ਼ਝੀ
ਸਵੱਖਤੇ ਕੰਮੋਂ ਪਰਤੀ
ਦੇਖਿਆ...
ਅੱਜ ਗਰਾਜ ਦਾ ਸ਼ਟਰ
ਉਸੇ ਤਰ੍ਹਾਂ ਖੁੱਲ੍ਹਾ ਸੀ
ਘਰ ਦਾ ਦਰਵਾਜ਼ਾ
ਕਿਸੇ ਚਾਬੀ ਦੀ ਉਡੀਕ 'ਚ ਨਹੀਂ ਸੀ

ਜਸਕੀਰਤ
ਕੈਨੇਡਾ

ਸ਼ੁਕਰੀਆ ਜਸਕੀਰਤ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-65854795485056665242009-01-03T12:31:00.000-08:002009-01-03T12:31:00.000-08:00ਦੇਵਿੰਦਰ ਕੌਰ ਜੀ ਦੀਆਂ ਸਾਰੀਆਂ ਨਜ਼ਮਾਂ ਕਾਬਿਲੇ-ਤਾਰੀਫ਼ ਹਨ।...ਦੇਵਿੰਦਰ ਕੌਰ ਜੀ ਦੀਆਂ ਸਾਰੀਆਂ ਨਜ਼ਮਾਂ ਕਾਬਿਲੇ-ਤਾਰੀਫ਼ ਹਨ। ਉਹਨਾਂ ਨੂੰ ਆਰਸੀ ਤੇ ਹੀ ਮੈਂ ਪਹਿਲੀ ਵਾਰ ਪੜ੍ਹਿਆ ਹੈ..ਕਮਾਲ ਦੀ ਸ਼ਾਇਰੀ ਹੈ।

ਕੁਲਜਿੰਦਰ ਕੌਰ
ਇੰਡੀਆ

ਸ਼ੁਕਰੀਆ ਕੁਲਜਿੰਦਰ ਜੀ। ਫੇਰੀ ਪਾਉਂਦੇ ਰਿਹਾ ਕਰੋ!
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-86942690370107633102009-01-03T12:08:00.000-08:002009-01-03T12:08:00.000-08:00ਡਾ:ਸਾਹਿਬਾ! ਤੁਹਾਡੀਆਂ ਨਜ਼ਮਾਂ ਦੀ ਮੈਂ ਫੈਨ ਬਣ ਗਈ ਹਾਂ। ਪਤ...ਡਾ:ਸਾਹਿਬਾ! ਤੁਹਾਡੀਆਂ ਨਜ਼ਮਾਂ ਦੀ ਮੈਂ ਫੈਨ ਬਣ ਗਈ ਹਾਂ। ਪਤਾ ਨਹੀਂ ਕਿਉਂ ਲੱਗਦੈ ਕਿ ਇਹ ਨਜ਼ਮਾਂ ਜਾਂ ਤਾਂ ਮੇਰੇ ਬਾਰੇ ਜਾਂ ਮੇਰੇ ਲਈ ਹੀ ਲਿਖੀਆਂ ਗਈਆਂ ਹੋਣ। ਇਹ ਨਜ਼ਮ ਵੀ ਬੇਹੱਦ ਖ਼ੂਬਸੂਰਤ ਹੈ।
ਅਲਮਾਰੀ 'ਚ ਲਟਕ ਰਹੀ
ਵਰ੍ਹਿਆਂ ਤੋਂ....
ਉਹਦੀ ਕਮੀਜ਼
ਚੁੱਪ, ਖ਼ਾਮੋਸ਼…
ਰੋਜ਼ ਅਲਮਾਰੀ ਖੁੱਲ੍ਹਦੀ
ਰੋਜ਼ ਉਹ ਕਾਹਲ਼ 'ਚ ਹੁੰਦੀ
ਕਾਹਲ਼ ‘ਚ ਕਪੜੇ ਬਦਲਦੀ
ਬੈਗ ਮੋਢੇ ਲਟਕਾ ਨਿਕਲ਼ ਪੈਂਦੀ…

ਅੱਜ ਅਲਮਾਰੀ ਦਾ ਬੂਹਾ ਖੋਲ੍ਹਦਿਆਂ
ਉਸ ਕਮੀਜ਼ ਵੱਲ ਵੇਖਿਆ
ਕਮੀਜ਼ ਦੀ ਚੁੱਪ ਟੁੱਟੀ
ਉਹਦਾ ਸਾਹ ਤੇਜ਼ ਹੋਇਆ…
ਉਸ ਕਾਹਲ਼ੀ-ਕਾਹਲ਼ੀ
ਕੱਪੜੇ ਬਦਲੇ

ਅੱਜ ਕੱਲ੍ਹ ਕਵਿਤਾ
ਆਪਣਾ ਚਿਹਰਾ ਬਦਲ ਰਹੀ ਹੈ
ਲੋਹੇ ਦੀਆਂ ਜ਼ੰਜੀਰਾਂ ਦੀ ਥਾਂ
ਪੈਰਾਂ 'ਚ ਪਈਆਂ
ਸੋਨੇ ਦੀਆਂ ਝਾਂਜਰਾਂ ਦੀ
ਛਣ ਛਣ ਬੋਲਦੀ ਹੈ
ਖ਼ਿਆਲਾਂ ਦੇ ਸਮੁੰਦਰ 'ਚ!
ਬਹੁਤ ਖ਼ੂਬ! Marvellous!
ਇਹ ਨਜ਼ਮ ਮੈਂ ਬਹੁਤ ਵਾਰ ਪੜ੍ਹੀ ਹੈ। ਬਹੁਤ-ਬਹੁਤ ਸ਼ੁਕਰੀਆ ਸਭ ਨਾਲ਼ ਆਰਸੀ ਤੇ ਸਾਂਝੀ ਕਰਨ ਲਈ। ਤੁਹਾਡੀ ਕਲਮ ਨੂੰ ਇੱਕ ਵਾਰ ਫੇਰ ਮੇਰਾ ਸਲਾਮ!ਇੱਕ ਦਿਨ ਕਾਲ ਕਰਾਂਗੀ..ਫੇਰ ਖ਼ੂਬ ਗੱਲਾਂ ਕਰਾਂਗੇ!

ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.com