tag:blogger.com,1999:blog-7285273414663556545.post5719988026601994897..comments2023-04-14T04:47:32.672-07:00Comments on ਆਰਸੀ: ਜਸਵੀਰ ਝੱਜ - ਗੀਤਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger5125tag:blogger.com,1999:blog-7285273414663556545.post-58076559223392219042009-01-14T19:01:00.000-08:002009-01-14T19:01:00.000-08:00This comment has been removed by the author.ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-90722718145102194082009-01-14T19:00:00.000-08:002009-01-14T19:00:00.000-08:00ਜਸਵੀਰ ਜੀ ਦੇ ਸਾਰੇ ਗੀਤ ਵਧੀਆ ਗੀਤਕਾਰੀ ਦਾ ਨਮੂਨਾ ਹਨ। ਉਹਨ...ਜਸਵੀਰ ਜੀ ਦੇ ਸਾਰੇ ਗੀਤ ਵਧੀਆ ਗੀਤਕਾਰੀ ਦਾ ਨਮੂਨਾ ਹਨ। ਉਹਨਾਂ ਨੂੰ ਮੁਬਾਰਕਾਂ।

ਗੁਰਦੇਵ ਸਿੰਘ ਤਰਨਤਾਰਨ
ਯੂ.ਐੱਸ.ਏ.

ਸ਼ੁਕਰੀਆ ਅੰਕਲ ਜੀ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-40303347787862984522009-01-14T18:58:00.000-08:002009-01-14T18:58:00.000-08:00ਝੱਜ ਸਾਹਿਬ! ਤੁਹਾਡੇ ਗੀਤ ਨੂੰ ਪੜ੍ਹ ਕੇ ਮਨ ਭਰ ਆਇਆ, ਮੈਂ ਪ...ਝੱਜ ਸਾਹਿਬ! ਤੁਹਾਡੇ ਗੀਤ ਨੂੰ ਪੜ੍ਹ ਕੇ ਮਨ ਭਰ ਆਇਆ, ਮੈਂ ਪਿਛਲੇ ਕਈ ਸਾਲਾਂ ਤੋਂ ਇਹਨਾਂ ਮਜਬੂਰੀਆਂ ਵੱਸ ਦੇਸ ਗੇੜਾ ਨਹੀਂ ਲਾ ਸਕਿਆ। ਗੀਤ ਪੜ੍ਹਿਆ ਤਾਂ ਭਰਿਆ ਮਨ, ਫਿੱਸ ਪਿਆ।
ਹਰ ਸਾਲ ਜੇ ਪਿੰਡ ਨੂੰ ਜਾਵਾਂ, ਖਰਚਾ ਹੁੰਦੈ ਭਾਰੀ।

ਚਿੱਤ ਕਰਦੈ ਕਿਸ ਵੇਲੇ ਵਤਨ ਨੂੰ, ਜਾਵਾਂ ਮਾਰ ਉਡਾਰੀ।

ਵਕਤ ਚੰਦਰਾ ਜਿਸ ਵੇਲੇ ਤੁਰਿਆ, ਮੁੜ ਮੁੜ ਕੇ ਪਛਤਾਵਾਂ।

ਮਾਏ ਮੇਰੀਏ!.....

ਬਲਵਿੰਦਰ ਸਿੰਘ
ਜਰਮਨੀ

ਆਰਸੀ ਤੇ ਸਵਾਗਤ ਹੈ ਬਲਵਿੰਦਰ ਜੀ। ਫੇਰੀ ਪਾਉਂਦੇ ਰਿਹਾ ਕਰੋ।
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-25993681861399314652009-01-14T18:55:00.000-08:002009-01-14T18:55:00.000-08:00ਸਤਿਕਾਰਤ ਝੱਜ ਸਾਹਿਬ! ਏਨੇ ਸੋਹਣੇ ਸਾਹਿਤਕ ਗਿਤ ਲਿਖਣ ਵਾਲ਼ੀ...ਸਤਿਕਾਰਤ ਝੱਜ ਸਾਹਿਬ! ਏਨੇ ਸੋਹਣੇ ਸਾਹਿਤਕ ਗਿਤ ਲਿਖਣ ਵਾਲ਼ੀ ਕਲਮ ਨੂੰ ਇੱਕ ਵਾਰ ਫੇਰ ਮੇਰਾ ਸਲਾਮ!
ਮਾਂ ਮੇਰੀਏ! ਮੈਂ ਪ੍ਰਦੇਸੀ ਕੀ ਕੀ ਦੁੱਖ ਸੁਣਾਵਾਂ।

ਆਪ ਤੋਰਿਆ ਘਰੋਂ ਤੂੰ ਮੈਨੂੰ, ਦੇ ਕੇ ਲੱਖ ਦੁਆਵਾਂ।

ਨਾਲ਼ ਬੜੇ ਚਾਵਾਂ, ਤੂੰ ਹੁਣ ਮਾਏ ਤੱਕਦੀ ਐਂ,

ਮੱਥੇ ਹੱਥ ਰੱਖ ਰੱਖ ਕੇ ਰਾਹਵਾਂ।

ਮਾਏ ਮੇਰੀਏ!.....

ਬੇਬੇ ਲਿਖਦੀ ਵਾਰ ਵਾਰ ਹੈ, ਤੇਰੇ ਬਾਝ ਹਨੇਰਾ।

ਮਾਂ ਬਿਨ ਰਹਿੰਨੈਂ ਦੇਸ ਬਿਗਾਨੇ, ਕੈਸਾ ਤੇਰਾ ਜੇਰਾ।

ਪੁੱਤ ਆਏ ਤੋਂ ਪਾਊਂਗੀ ਚੂਰੀ, ਬੋਲ ਬਨੇਰੇ ਕਾਵਾਂ।

ਮਾਏ ਮੇਰੀਏ!.....

ਇਹ ਖ਼ਿਆਲ ਬਹੁਤ ਭਾਵੁਕ ਕਰਨ ਵਾਲ਼ਾ ਹੈ। ਮਜਬੂਰੀਆਂ ਵੱਸ ਪੈ ਕੇ ਦੇਸ ਛੁੱਟਿਆ, ਹੁਣ ਓਹੀ ਮਜਬੂਰੀਆਂ ਪਰਦੇਸ ਨਹੀਂ ਛੁੱਟਣ ਦਿੰਦੀਆਂ।
ਏਨਾ ਸੋਹਣਾ ਗੀਤ ਲਿਖਣ ਤੇ ਮੁਬਾਰਕਬਾਦ ਕਬੂਲ ਕਰੋ!
ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-22054816430666562572009-01-06T08:25:00.000-08:002009-01-06T08:25:00.000-08:00Jasvir Ji,Bilkul sach likheya tusi, har parvasi sv...Jasvir Ji,
Bilkul sach likheya tusi, har parvasi svere sham tuhada eh geet gaunda...
Pishhe ja bazurgh ma baap reh gye, ja jhallran waliyan kothian...Gurinderjit Singh (Guri@Khalsa.com)https://www.blogger.com/profile/09890874934259517586noreply@blogger.com