tag:blogger.com,1999:blog-7285273414663556545.post6002787257206941305..comments2023-04-14T04:47:32.672-07:00Comments on ਆਰਸੀ: ਸੁਰਿੰਦਰ ਸੋਹਲ - ਨਜ਼ਮਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger4125tag:blogger.com,1999:blog-7285273414663556545.post-67895230881260420462008-12-14T21:59:00.000-08:002008-12-14T21:59:00.000-08:00Tamanna jiThis poem written by Surinder Sohal is a...Tamanna ji
This poem written by Surinder Sohal is actually stunningly beautiful. I enjoyed reading every bit of it. and you are doing a wonderful job too. Both thumbs up!!

Jagraj singh
India

Thank you Jagraj ji. Pls visit again.
Tamannaਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-38939739796701129442008-12-14T14:22:00.000-08:002008-12-14T14:22:00.000-08:00ਸੋਹਲ ਜੀ, ਏਨੀ ਖ਼ੂਬਸੂਰਤ ਨਜ਼ਮ ਕਦੇ-ਕਦੇ ਹੀ ਪੜ੍ਹਨ ਨੂੰ ਮਿਲ...ਸੋਹਲ ਜੀ, ਏਨੀ ਖ਼ੂਬਸੂਰਤ ਨਜ਼ਮ ਕਦੇ-ਕਦੇ ਹੀ ਪੜ੍ਹਨ ਨੂੰ ਮਿਲ਼ਦੀ ਹੈ...ਮਨ ਖ਼ੁਸ਼ ਹੋ ਗਿਆ!

ਉਹਨਾਂ ਨੂੰ ਪਤਾ ਸੀ
ਉਹਨਾਂ ਨੇ ਮੇਰੀ ਪਿੱਠ ਦੇ
ਓਹਲੇ ’ਚ
ਮੇਰੇ ਕਿਰਦਾਰ ਦਾ
ਕਤਲ ਕਰ ਦਿੱਤਾ
ਮੇਰੇ ਕਿਰਦਾਰ ਦੇ ਕਤਲ ਦਾ
ਜਸ਼ਨ ਮਨਾਉਂਦੇ
ਉਹ ਜਦ ਘਰੀਂ ਪਰਤੇ
ਮੈਂ ਉਹਨਾਂ ਦੇ ਘਰਾਂ ਦੇ
ਤਖ਼ਤਿਆਂ ’ਤੇ
ਸ਼ੀਸ਼ਾ ਬਣ ਕੇ ਲਿਸ਼ਕ ਰਿਹਾ ਸਾਂ...।

ਇਹ ਨਜ਼ਮ ਵੀ ਲਿਸ਼ਕ ਰਹੀ ਹੈ। ਮੁਬਾਰਕਾਂ ਕਬੂਲ ਕਰੋ!

ਤੁਹਾਡਾ
ਗੁਰਦਰਸ਼ਨ 'ਬਾਦਲ'ਗੁਰਦਰਸ਼ਨ 'ਬਾਦਲ'https://www.blogger.com/profile/08093382236600234697noreply@blogger.comtag:blogger.com,1999:blog-7285273414663556545.post-64172681609013685682008-12-13T21:27:00.000-08:002008-12-13T21:27:00.000-08:00ਸੁਰਿੰਦਰ ਸੋਹਲ ਜੀ ਦੀ ਨਜ਼ਮ ਵੀ ਬਹੁਤ ਵਧੀਆ ਲੱਗੀ। ਸੋਹਣੀ ਨਜ਼...ਸੁਰਿੰਦਰ ਸੋਹਲ ਜੀ ਦੀ ਨਜ਼ਮ ਵੀ ਬਹੁਤ ਵਧੀਆ ਲੱਗੀ। ਸੋਹਣੀ ਨਜ਼ਮ ਦੀ ਉਦਾਹਰਣ ਹੈ। ਉਹਨਾਂ ਨੂੰ ਮੁਬਾਰਕਾਂ!

ਸੁਖਵੰਤ ਢਿੱਲੋਂ
ਕੈਨੇਡਾ

Shukriya Sukhwant ji.
Tamannaਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-67397917870979820822008-12-13T17:36:00.000-08:002008-12-13T17:36:00.000-08:00Respected Sohal saheb...enni sohni nazam hai ke me...Respected Sohal saheb...enni sohni nazam hai ke mere kol iss di tareef karn layee lafz nahin hann. Vaar-vaar parhi te har vaar vakhra hi anand aayea..
ਉਹਨਾਂ ਨੂੰ ਪਤਾ ਸੀ
ਉਹਨਾਂ ਨੇ ਮੇਰੀ ਪਿੱਠ ਦੇ
ਓਹਲੇ ’ਚ
ਮੇਰੇ ਕਿਰਦਾਰ ਦਾ
ਕਤਲ ਕਰ ਦਿੱਤਾ
ਮੇਰੇ ਕਿਰਦਾਰ ਦੇ ਕਤਲ ਦਾ
ਜਸ਼ਨ ਮਨਾਉਂਦੇ
ਉਹ ਜਦ ਘਰੀਂ ਪਰਤੇ
ਮੈਂ ਉਹਨਾਂ ਦੇ ਘਰਾਂ ਦੇ
ਤਖ਼ਤਿਆਂ ’ਤੇ
ਸ਼ੀਸ਼ਾ ਬਣ ਕੇ ਲਿਸ਼ਕ ਰਿਹਾ ਸਾਂ...।
Jadon main saari nazam parh ke ehna straan te pahunchi tan I was like...Wao! Wao!!Marvellous!!
Thadi likhi eh nazam mere cheteyaan ch sambhi rahegi. Bahut bahut mubarakaan enni sohni nazam likhan te aarsi te sabh naal share karn te.

Tamannaਤਨਦੀਪ 'ਤਮੰਨਾ'https://www.blogger.com/profile/16476762212280968695noreply@blogger.com