tag:blogger.com,1999:blog-7285273414663556545.post6191258390206360434..comments2023-04-14T04:47:32.672-07:00Comments on ਆਰਸੀ: ਡਾ: ਸ਼ਮਸ਼ੇਰ ਮੋਹੀ - ਗ਼ਜ਼ਲਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger9125tag:blogger.com,1999:blog-7285273414663556545.post-82071364449009734032010-03-26T22:34:16.094-07:002010-03-26T22:34:16.094-07:00Mohi Sahib tuhadiaa pukhta ghazlan parh ke man nu ...Mohi Sahib tuhadiaa pukhta ghazlan parh ke man nu sakoon milia.Inah khubsurt ghazlan nal pathkan di sanjh pawaune li 'Tamanna ji' wadai de haqdar ne-Rup daburjiruphttps://www.blogger.com/profile/18427867336933650526noreply@blogger.comtag:blogger.com,1999:blog-7285273414663556545.post-49572882512081579562010-03-26T20:41:17.262-07:002010-03-26T20:41:17.262-07:00Dr mohi Punjabi Ghazal de kheter vich zarooor hi n...Dr mohi Punjabi Ghazal de kheter vich zarooor hi navian ate navekalian pairhan chhadange.. agge hor v rachnavan di udeek numan talab rahegi.
Dharminder Bhangoo

ਭੰਗੂ ਸਾਹਿਬ ਦੀ ਟਿੱਪਣੀ ਸਿੱਧੀ ਪੋਸਟ ਕਰਨ 'ਚ ਦਿੱਕਤ ਪੇਸ਼ ਆ ਰਹੀ ਸੀ,ਸੋ ਮੈਂ ਕਾਪੀ ਕਰਕੇ ਪੋਸਟ ਕਰ ਰਹੀ ਹਾਂ। ਸ਼ੁਕਰੀਆ।
ਤਨਦੀਪਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-8685520813517047862010-03-26T02:48:29.738-07:002010-03-26T02:48:29.738-07:00Mohi Sahib diyaN GhazalaN bohut hi Khoobsurat han....Mohi Sahib diyaN GhazalaN bohut hi Khoobsurat han...Wah! Wah!..thank you so much...SukhdarshanSukhdarshan Dhaliwalhttps://www.blogger.com/profile/14688905097224255215noreply@blogger.comtag:blogger.com,1999:blog-7285273414663556545.post-41443187313296148912010-03-25T20:33:01.309-07:002010-03-25T20:33:01.309-07:00bakamaal kalaam hai Mohi sahab da, bulandiaan vall...bakamaal kalaam hai Mohi sahab da, bulandiaan vall janda hoia....Davinder Puniahttps://www.blogger.com/profile/09609842457927547140noreply@blogger.comtag:blogger.com,1999:blog-7285273414663556545.post-59973551409504744892010-03-25T15:51:23.212-07:002010-03-25T15:51:23.212-07:00ਕਈ ਚਿਰਾਂ ਪਿਛੋਂ ਏਨੇ ਪੁਖਤਾ ਤੇ ਮੌਲਕ ਖਿਆਲ ਪੜਨ ਨੂੰ ਮਿਲੇ...ਕਈ ਚਿਰਾਂ ਪਿਛੋਂ ਏਨੇ ਪੁਖਤਾ ਤੇ ਮੌਲਕ ਖਿਆਲ ਪੜਨ ਨੂੰ ਮਿਲੇ । ਅਖੌਤੀ ਸਿਆਣਪਾਂ ਜਾਂ ਮੱਤਾਂ ਦੇਣੀ ਸ਼ਾਇਰੀ ਤੋਂ ਪਾਰ ਜਦੋ ਕਵਿਤਾ ਪਰ ਫੈਲਾਉਂਦੀ ਹੈ ਤਾਂ ਏਹੋ ਜਿਹੀਆਂ ਰਚਨਾਵਾਂ ਪੈਦਾ ਹੁੰਦੀਆਂ ਹਨ। ਮੋਹੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਤਮੰਨਾ ਜੀ ਤੁਹਾਡਾ ਧੰਨਵਾਦ ।Unknownhttps://www.blogger.com/profile/16002828969480944094noreply@blogger.comtag:blogger.com,1999:blog-7285273414663556545.post-61528911769066427042010-03-25T12:27:57.564-07:002010-03-25T12:27:57.564-07:00ਡਾ. ਸ਼ਮਸ਼ੇਰ ਮੋਹੀ ਦੀਆਂ ਗ਼ਜ਼ਲਾਂ ਪੜ੍ਹ ਕੇ ਰੂਹ ਤਰੋ-ਤਾਜ਼ਾ ਹੋ ...ਡਾ. ਸ਼ਮਸ਼ੇਰ ਮੋਹੀ ਦੀਆਂ ਗ਼ਜ਼ਲਾਂ ਪੜ੍ਹ ਕੇ ਰੂਹ ਤਰੋ-ਤਾਜ਼ਾ ਹੋ ਗਈ। ਬਹੁਤ ਦੇਰ ਬਾਦ ਨਿਵੇਕਲੇ ਖ਼ਿਆਲਾਂ ਨੂੰ ਪੇਸ਼ ਕਰਦੀਆਂ ਖ਼ੂਬਸੂਰਤ ਗ਼ਜ਼ਲਾਂ ਪੜ੍ਹਨ ਨੂੰ ਮਿਲੀਆਂ। ਸ਼ਮਸ਼ੇਰ ਦੀਆਂ ਗ਼ਜ਼ਲਾਂ ਪੰਜਾਬੀ ਗ਼ਜ਼ਲ ਦੇ ਕਦ ਨੂੰ ਹੋਰ ਬੁਲੰਦ ਕਰਦੀਆਂ ਹਨ। ਮੈਂ ਖ਼ੁਦ ਗ਼ਜ਼ਲ ਦਾ ਪਾਠਕ ਹਾਂ ਅਤੇ ਪੰਜਾਬੀ ਪਾਠਕਾਂ ਨੂੰ ਹਿੱਕ ਚੌੜੀ ਕਰ ਕੇ ਕਹਿ ਸਕਦਾ ਹਾਂ-‘ਐਹ ਹੁੰਦੀ ਐ ਗ਼ਜ਼ਲ।’ ‘ਆਰਸੀ’ ਦਾ ਵਿਸ਼ੇਸ਼ ਧੰਨਵਾਦ ਇਹ ਰਚਨਾਵਾਂ ਪਾਠਕਾਂ ਤੱਕ ਪਹੁੰਚਾਉਣ ਲਈ।
ਸੁਰਿੰਦਰ ਸੋਹਲ
ਯੂ ਐਸ ਏਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-51824970706091116842010-03-25T12:20:55.849-07:002010-03-25T12:20:55.849-07:00ਅਛੂਤੇ ਖ਼ਿਆਲ ਅਤੇ ਨਿਭਾਅ ਕਰਕੇ ਇਹਨਾਂ ਗ਼ਜ਼ਲਾਂ ਨੂੰ ਵਾਰ-ਵ...ਅਛੂਤੇ ਖ਼ਿਆਲ ਅਤੇ ਨਿਭਾਅ ਕਰਕੇ ਇਹਨਾਂ ਗ਼ਜ਼ਲਾਂ ਨੂੰ ਵਾਰ-ਵਾਰ ਪੜਨ ਨੂੰ ਮਨ ਕੀਤਾ !Rajinderjeethttps://www.blogger.com/profile/00792875491557582063noreply@blogger.comtag:blogger.com,1999:blog-7285273414663556545.post-30673036990115031162010-03-25T08:00:59.739-07:002010-03-25T08:00:59.739-07:00Clear thought, command on versification and simple...Clear thought, command on versification and simple & original thought. These are rare phenomena Mohi Sahib, congratulations.Anonymoushttps://www.blogger.com/profile/04622812223686180078noreply@blogger.comtag:blogger.com,1999:blog-7285273414663556545.post-83340637393579167592010-03-25T01:22:59.352-07:002010-03-25T01:22:59.352-07:00WAH!!!
BAKAMAAL GHAZLA'N NE DR. MOHI JI DEEA&#...WAH!!!
BAKAMAAL GHAZLA'N NE DR. MOHI JI DEEA'N..
PUNJABI GHAZAL DE ES CHAHRHDE SOORAJ NU SLAAM..Anonymoushttps://www.blogger.com/profile/17662437246564145381noreply@blogger.com