tag:blogger.com,1999:blog-7285273414663556545.post6341184568403479260..comments2023-04-14T04:47:32.672-07:00Comments on ਆਰਸੀ: ਗੁਰਨਾਮ ਗਿੱਲ - ਗ਼ਜ਼ਲਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger1125tag:blogger.com,1999:blog-7285273414663556545.post-73480385692301806332009-01-14T21:01:00.000-08:002009-01-14T21:01:00.000-08:00ਸਤਿਕਾਰਤ ਗਿੱਲ ਸਾਹਿਬ! ਗ਼ਜ਼ਲ ਬਹੁਤ ਹੀ ਖ਼ੂਬਸੂਰਤ ਹੈ...ਮੁਬਾ...ਸਤਿਕਾਰਤ ਗਿੱਲ ਸਾਹਿਬ! ਗ਼ਜ਼ਲ ਬਹੁਤ ਹੀ ਖ਼ੂਬਸੂਰਤ ਹੈ...ਮੁਬਾਰਕਾਂ! ਇਹ ਸ਼ਿਅਰ ਬਹੁਤ ਹੀ ਖ਼ੂਬਸੂਰਤ ਹਨ...
ਸੁਰਾਂ ਦਾ ਨਾਚ, ਸਰਗਮ ਜਾਂ ਸੁਰੀਲੀ ਰਾਗਨੀ ਵਰਗਾ ।

ਬੁਲਾਉਂਦਾ ਰੋਜ਼ ਰਾਤੀਂ ਸਾਜ਼ ਕੋਈ ਬੰਸਰੀ ਵਰਗਾ ।

ਕੋਈ ਨੂਰੀ ਜਿਹਾ ਚਿਹਰਾ ਜਾਂ ਜੁਗਨੂੰ, ਕੁੱਝ ਤਾਂ ਹੋਣੈ,

ਹਨੇਰੀ ਰਾਤ ਵਿੱਚ ਦਿਸਦਾ ਪਿਆ ਜੋ ਰੌਸ਼ਨੀ ਵਰਗਾ ।

ਨਾ ਆਵੀਂ ਮਿਲਣ ਮੈਨੂੰ ਤੂੰ ਜਿਵੇਂ ਸੀ ਮੇਨਕਾ ਮਿਲਦੀ,

ਭਲੇ ਮੇਰਾ ਹੈ ਤੇਰੇ ਨਾਲ਼ ਰਿਸ਼ਤਾ ਤਿਸ਼ਨਗੀ ਵਰਗਾ ।
ਬਹੁਤ ਖ਼ੂਬ!

ਅੱਜ ਤੁਹਾਡੀਆਂ ਦੋ ਈਮੇਲਜ਼ ਮਿਲ਼ੀਆ ਤਾਂ ਪਤਾ ਲੱਗਾ ਕਿ ਤੁਸੀਂ ਅਜੇ ਇੰਡੀਆ ਹੀ ਹੋ। ਯੂ.ਕੇ.ਤੋਂ ਰਾਜਿੰਦਰਜੀਤ ਜੀ ਦਾ ਫੋਨ ਆਇਆ ਸੀ..ਉਹਨਾਂ ਦੱਸਿਐ ਕਿ ਤੁਸੀਂ ਕੋਈ ਸਰਜਰੀ ਕਰਵਾਈ ਹੈ...ਆਰਸੀ ਪਰਿਵਾਰ ਵੱਲੋਂ ਦੁਆ ਹੈ ਕਿ ਜਲਦੀ ਸਿਹਤਯਾਬ ਹੋ ਕੇ ਯੂ.ਕੇ.ਵਾਪਸ ਆਓ ਤੇ ਸੋਹਣੀਆਂ ਸੋਹਣੀਆਂ ਗ਼ਜ਼ਲਾਂ ਭੇਜੋ..ਆਮੀਨ!

ਤਮੰਨਾਤਨਦੀਪ 'ਤਮੰਨਾ'https://www.blogger.com/profile/16476762212280968695noreply@blogger.com