tag:blogger.com,1999:blog-7285273414663556545.post7186880829169331298..comments2023-04-14T04:47:32.672-07:00Comments on ਆਰਸੀ: ਜਸਵਿੰਦਰ - ਗ਼ਜ਼ਲਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger5125tag:blogger.com,1999:blog-7285273414663556545.post-5219076007535076472010-01-05T22:03:51.198-08:002010-01-05T22:03:51.198-08:00ਪਾਠਕਾਂ ਨੂੰ ਚੰਗਾ ਸਾਹਿਤ ਪਰੋਸਣ ਲਈ, ਸਗੋਂ ਅਸੀਂ ਤੁਹਾਡੇ ਬ...ਪਾਠਕਾਂ ਨੂੰ ਚੰਗਾ ਸਾਹਿਤ ਪਰੋਸਣ ਲਈ, ਸਗੋਂ ਅਸੀਂ ਤੁਹਾਡੇ ਬਹੁਤ ਮਸ਼ਕੂਰ ਹਾਂ ।Unknownhttps://www.blogger.com/profile/16002828969480944094noreply@blogger.comtag:blogger.com,1999:blog-7285273414663556545.post-63620163458333148442010-01-05T20:39:55.704-08:002010-01-05T20:39:55.704-08:00ਹਰਪਾਲ ਜੀ!ਮੈਨੂੰ ਖ਼ੁਦ ਨੂੰ ਇਹ ਸ਼ਿਅਰ ਬਹੁਤ ਜ਼ਿਆਦਾ ਪਸੰਦ ਹੈ...ਹਰਪਾਲ ਜੀ!ਮੈਨੂੰ ਖ਼ੁਦ ਨੂੰ ਇਹ ਸ਼ਿਅਰ ਬਹੁਤ ਜ਼ਿਆਦਾ ਪਸੰਦ ਹੈ। ਸਾਰੀ ਗ਼ਜ਼ਲ ਹੀ ਕਮਾਲ ਹੈ।

ਈਦ ਵਰਗੇ ਹੋਣ ਜਿਸਦੇ ਸਾਰੇ ਦੇ ਸਾਰੇ ਦਿਨ ,
ਮੇਰੇ ਯਾਰੋ! ਮੈਨੂੰ ਇਕ ਐਸਾ ਕਲੰਡਰ ਦੇ ਦਿਓ।

ਚਲੋ!ਤੁਹਾਡੀ ਪਸੰਦ ਦੀ ਗ਼ਜ਼ਲ ਪੋਸਟ ਹੋਣ ਨਾਲ਼ ਸਾਡੀ ਸਭ ਦੀ ਈਦ ਹੋ ਗਈ ਹੈ। ਕਿਸੇ ਗ਼ਜ਼ਲਗੋ ਦਾ ਸ਼ਿਅਰ ਡਾਇਰੀ ਦੇ ਪਹਿਲੇ ਪੰਨੇ ਤੇ ਲਿਖਿਆ ਹੋਣਾ, ਸਚਮੁੱਚ ਮਾਣ ਵਾਲ਼ੀ ਗੱਲ ਹੈ। ਆਰਸੀ ਤੇ ਬਕਾਇਦਗੀ ਨਾਲ਼ ਹਾਜ਼ਰੀ ਲਵਾਉਣ ਅਤੇ ਹੌਸਲਾ-ਅਫ਼ਜ਼ਾਈ ਲਈ ਮੈਂ ਤੁਹਾਡੀ ਦਿਲੋਂ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-7285273414663556545.post-49975228340199521632010-01-05T02:17:28.284-08:002010-01-05T02:17:28.284-08:00ਬਹੁਤ ਵਧੀਆ ਗਜ਼ਲ ਹੈ |
ਵੱਲੋਂ-----
ਸਰਬਜੀਤ ਮਿਨਹਾਸਬਹੁਤ ਵਧੀਆ ਗਜ਼ਲ ਹੈ |

ਵੱਲੋਂ-----

ਸਰਬਜੀਤ ਮਿਨਹਾਸUnknownhttps://www.blogger.com/profile/04380442608577631362noreply@blogger.comtag:blogger.com,1999:blog-7285273414663556545.post-83316773878115280142010-01-02T19:43:53.589-08:002010-01-02T19:43:53.589-08:00ਈਦ ਵਰਗੇ ਹੋਣ ਜਿਸਦੇ ਸਾਰੇ ਦੇ ਸਾਰੇ ਦਿਨ ,
ਮੇਰੇ ਯਾਰੋ! ਮੈ...ਈਦ ਵਰਗੇ ਹੋਣ ਜਿਸਦੇ ਸਾਰੇ ਦੇ ਸਾਰੇ ਦਿਨ ,
ਮੇਰੇ ਯਾਰੋ! ਮੈਨੂੰ ਇਕ ਐਸਾ ਕਲੰਡਰ ਦੇ ਦਿਓ।

ਮੇਰੀ ਇੱਕ ਬਹੁਤ ਹੀ ਪੁਰਾਣੀ ਡਾਇਰੀ ਦੇ ਪਹਲੇ ਪੰਨੇ ਤੇ ਉੱਕਰਿਆ ਜਸਵਿੰਦਰ ਹੋਰਾਂ ਦਾ ਇਹ ਸ਼ੇਅਰ ਪਤਾ ਨਹੀ ਉਦੋਂ ਮੈਂ ਕਿਥੋਂ ਨੋਟ ਕੀਤਾ ਸੀ ਪਰ ਅੱਜ ਸਾਰੀ ਗ਼ਜ਼ਲ ਪੜ ਕੇ ਬਹੁਤ ਚੰਗਾ ਲਗਿਆ .ਬਹੁਤ ਬਹੁਤ ਸ਼ੁਕਰੀਆ .Unknownhttps://www.blogger.com/profile/16002828969480944094noreply@blogger.comtag:blogger.com,1999:blog-7285273414663556545.post-90967646290814387742010-01-02T19:10:57.148-08:002010-01-02T19:10:57.148-08:00Jaswinder ji ajoki ghazal de bahut vadde sitare ha...Jaswinder ji ajoki ghazal de bahut vadde sitare han, ohna de har shaer vich chintan, falsafa,drish varnan aadi gun bahut gambheerta naal pesh hunde han.Davinder Puniahttps://www.blogger.com/profile/09609842457927547140noreply@blogger.com