tag:blogger.com,1999:blog-7285273414663556545.post8422001636133476609..comments2023-04-14T04:47:32.672-07:00Comments on ਆਰਸੀ: ਗਿਆਨ ਸਿੰਘ ਕੋਟਲੀ - ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 'ਤੇ ਵਿਸ਼ੇਸ਼ - ਨਜ਼ਮਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger1125tag:blogger.com,1999:blog-7285273414663556545.post-56678207818086278082010-07-05T09:02:38.253-07:002010-07-05T09:02:38.253-07:00bahut khoob ਮਾਣ ਦੇ ਅਰਸ਼ਾਂ ਤੋਂ ਇਹ ਦੂਲੇ, ਫ਼ਰਸ਼ਾਂ ਉੱਤੇ ...bahut khoob ਮਾਣ ਦੇ ਅਰਸ਼ਾਂ ਤੋਂ ਇਹ ਦੂਲੇ, ਫ਼ਰਸ਼ਾਂ ਉੱਤੇ ਲਹਿ ਨਹੀਂ ਸਕਦੇ ।

ਆਪਣੀ ਪਾਵਨ ਧਰਤੀ ਉਤੇ, ਪੈਰ ਕਿਸੇ ਦੇ ਸਹਿ ਨਹੀਂ ਸਕਦੇ ।

ਤੱਕ ਕੇ ਸੱਟ ਅਣਖ ਨੂੰ ਵੱਜਦੀ, ਬੁਜ਼ਦਿਲ ਬਣ ਕੇ ਬਹਿ ਨਹੀਂ ਸਕਦੇ ।

ਗ਼ੈਰਾਂ ਅੱਗੇ ਸ਼ੇਰ ਬੱਬਰ ਇਹ, ਬਿੱਲੀਆਂ ਬਣ ਕੇ ਬਹਿ ਨਹੀਂ ਸਕਦੇ ।

ਗਿੱਠ ਗਿੱਠ ਮੇਰੀਆਂ ਮੁੱਛਾਂ ਤਾਈਂ, ਨਾਢੂ ਕੋਈ ਨਿਵਾ ਨਹੀਂ ਸਕਦਾ ।

ਜਦ ਤਕ ਮੇਰੀ ਜਾਨ ਏ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ ।Unknownhttps://www.blogger.com/profile/16002828969480944094noreply@blogger.com