ਮੌਸਮ
ਆਰਸੀ ਤੇ ਨਵੀਆਂ ਰਚਨਾਵਾਂ
ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ
Facebook
ਅਤੇ
Twitter
ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ
Showing posts with label
ਠਾਕੁਰ ਭਾਰਤੀ
.
Show all posts
Showing posts with label
ਠਾਕੁਰ ਭਾਰਤੀ
.
Show all posts
Thursday, November 6, 2008
ਠਾਕੁਰ ਭਾਰਤੀ - ਸ਼ਿਅਰ
ਦੋ ਸ਼ਿਅਰ
ਪੰਛੀ ਘਰ੍ਹਾਂ ਨੂੰ ਮੁੜ ਗਏ ਪਰਛਾਵੇਂ ਢਲ਼ ਗਏ।
ਕੱਲ੍ਹ ਵਾਂਗ ਅੱਜ ਦਾ ਦਿਨ ਵੀ ਮੇਰੇ ਗ਼ਮ ਨਿਗਲ਼ ਗਏ।
------------------
ਲੜਕਪਨ ਵੀ, ਜੁਆਨੀ ਵੀ, ਬੁਢਾਪਾ ਵੀ ਮਿਰੇ ਰੱਬਾ
ਮੈਂ ਇਕ-ਇਕ ਕਰਕੇ ਤੈਨੂੰ ਮੋੜਦਾ ਜਾਂਦਾ ਹਾਂ ਸੌਗ਼ਾਤਾਂ।
------------------
Older Posts
Home
Subscribe to:
Posts (Atom)