ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਵਸੀਮ ਬਰੇਲਵੀ. Show all posts
Showing posts with label ਵਸੀਮ ਬਰੇਲਵੀ. Show all posts

Friday, February 6, 2009

ਵਸੀਮ ਬਰੇਲਵੀ - ਉਰਦੂ ਰੰਗ

ਦੋਸਤੋ! ਮੈਨੂੰ ਉਰਦੂ ਦੇ ਮਸ਼ਹੂਰ ਸ਼ਾਇਰ ਜਨਾਬ ਵਸੀਮ ਬਰੇਲਵੀ ਸਾਹਿਬ ਦੀਆਂ ‘ਚ ਲਿਖੀਆਂ ਗ਼ਜ਼ਲਾਂ ਬਹੁਤ ਪਸੰਦ ਹਨ, ਸੋਚਿਆ, ਕਿਉਂ ਨਾ ਅੱਜ ਉਹਨਾਂ ਦੀ ਇੱਕ ਬਹੁਤ ਹੀ ਪਿਆਰੀ ਗ਼ਜ਼ਲ ਤੁਹਾਡੇ ਨਾਲ਼ ਸਾਂਝੀ ਕੀਤੀ ਜਾਵੇ। ਆਸ ਹੈ ਉਹਨਾਂ ਦੀ ਸ਼ਾਇਰੀ ਦੀ ਇਹ ਝਲਕ ਤੁਹਾਡੀ ਰੂਹ ਤੱਕ ਉਤਰ ਜਾਵੇਗੀ। ਸ਼ੁਕਰੀਆ।

ਗ਼ਜ਼ਲ

ਉਸੂਲੋਂ ਪੇ ਜਹਾਂ ਆਂਚ ਆਏ ਟਕਰਾਨਾ ਜ਼ਰੂਰੀ ਹੈ।

ਜੋ ਜ਼ਿੰਦਾ ਹੋਂ ਤੋ ਫ਼ਿਰ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ।

----

ਨਈਂ ਉਮਰੋਂ ਕੀ ਖ਼ੁਦਮੁਖ਼ਤਾਰਿਓਂ ਕੋ ਕੌਨ ਸਮਝਾਏ,

ਕਹਾਂ ਸੇ ਬਚ ਕੇ ਚਲਨਾ ਹੈ, ਕਹਾਂ ਜਾਨਾ ਜ਼ਰੂਰੀ ਹੈ।

----

ਥਕੇ ਹਾਰੇ ਪਰਿੰਦੇ ਜਬ ਬਸੇਰੇ ਕੇ ਲੀਏ ਲੌਟੇ,

ਸਲੀਕਾਮੰਦ ਸ਼ਾਖ਼ੋਂ ਕਾ ਲਚਕ ਜਾਨਾ ਜ਼ਰੂਰੀ ਹੈ।

----

ਬਹੁਤ ਬੇਬਾਕ ਆਖੋਂ ਮੇਂ ਤਾ’ਅਲੁੱਕ ਟਿਕ ਨਹੀਂ ਪਾਤਾ,

ਮੁਹਬਤ ਕੀ ਕਸ਼ਿਸ਼ ਰਖਨੇ ਕੋ ਸ਼ਰਮਾਨਾ ਜ਼ਰੂਰੀ ਹੈ।

----

ਸਲੀਕਾ ਹੀ ਨਹੀਂ ਸ਼ਾਇਦ ਉਸੇ ਮਹਸੂਸ ਕਰਨੇ ਕਾ,

ਜੋ ਕਹਤਾ ਹੈ ਖ਼ੁਦਾ ਹੈ ਤੋ ਨਜ਼ਰ ਆਨਾ ਜ਼ਰੂਰੀ ਹੈ।

----

ਮੇਰੇ ਹੋਠੋਂ ਪੇ ਅਪਨੀ ਪਿਆਸ ਰਖ ਦੋ ਔਰ ਫ਼ਿਰ ਸੋਚੋ,

ਕਿ ਇਸ ਕੇ ਬਾਦ ਭੀ ਦੁਨੀਆ ਮੇਂ ਕੁਛ ਪਾਨਾ ਜ਼ਰੂਰੀ ਹੈ।

------------

ਪੰਜਾਬੀ ਰੁਪਾਂਤਰਣ: ਤਨਦੀਪ ‘ਤਮੰਨਾ’