ਦੋ ਸ਼ਿਅਰ
ਦੇਖਣੈ ਮੈਨੂੰ ਤਾਂ ਮੇਰੇ ਯਾਰ ਦੇ ਨੈਣਾਂ ‘ਚ ਦੇਖ,
ਝੀਲ ਅੰਦਰ ‘ਚੰਦ’ ਦਾ ਸਾਇਆ ਜ਼ਰਾ ਬਿਹਤਰ ਦਿਸੇ।
----------------------------------------
ਦੇਖ ਲੈ ਕੀਕਰ ਲਕੀਰਾਂ ਉਲ਼ਝੀਆਂ ਹੱਥਾਂ ਦੀਆਂ,
ਹਾਦਸੇ ਤੇ ਹਾਦਸਾ ਆਪਣਾ ਮੁਕੱਰਰ ਹੋ ਗਿਆ।
---------------------------------------
Marhoom Uncle ji Dr. Randhir Singh ji chand...Dad da eh ajj takk favourite sheyer hai tuhada likheya hoyea...ਦੇਖਣੈ ਮੈਨੂੰ ਤਾਂ ਮੇਰੇ ਯਾਰ ਦੇ ਨੈਣਾਂ ‘ਚ ਦੇਖ,ਝੀਲ ਅੰਦਰ ‘ਚੰਦ’ ਦਾ ਸਾਇਆ ਜ਼ਰਾ ਬਿਹਤਰ ਦਿਸੇ।Tuhanu yaad kardeyaan...Tamanna
Post a Comment
1 comment:
Marhoom Uncle ji Dr. Randhir Singh ji chand...Dad da eh ajj takk favourite sheyer hai tuhada likheya hoyea...
ਦੇਖਣੈ ਮੈਨੂੰ ਤਾਂ ਮੇਰੇ ਯਾਰ ਦੇ ਨੈਣਾਂ ‘ਚ ਦੇਖ,
ਝੀਲ ਅੰਦਰ ‘ਚੰਦ’ ਦਾ ਸਾਇਆ ਜ਼ਰਾ ਬਿਹਤਰ ਦਿਸੇ।
Tuhanu yaad kardeyaan...
Tamanna
Post a Comment