ਦੋਸਤੋ! ਅੱਜ ਤੁਸੀਂ ਸਭ ਨੇ ਸਤਿਕਾਰਤ ਦਰਸ਼ਨ ਦਰਵੇਸ਼ ਜੀ ਦੇ ਸਤਿਕਾਰਤ ਗੁਲਜ਼ਾਰ ਸਾਹਿਬ ਲਈ ਜਜ਼ਬਾਤ, ਕਾਵਿ-ਚਿੱਤਰ ਦੇ ਰੂਪ 'ਚ ਬੇਹੱਦ ਪਸੰਦ ਕੀਤੇ...ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ! ਏਨੀ ਸ਼ਿੱਦਤ ਨੂੰ ਸਲਾਮ ਮੈਂ ਕਿਵੇਂ ਕਰਦੀ??... ਤਾਂ ਸੋਚਿਆ..ਕਿਉਂ ਨਾ ਗੁਲਜ਼ਾਰ ਸਾਹਿਬ ਦੀਆਂ ਹੀ ਲਿਖੀਆਂ ਦੋ ਮਹਿਕਦੀਆਂ ਨਜ਼ਮਾਂ ਨਾਲ਼ ਦਰਵੇਸ਼ ਜੀ ਦਾ ਸ਼ੁਕਰੀਆ ਅਦਾ ਕਰਾਂ। ਮੈਂ ਖ਼ੁਦ ਗੁਲਜ਼ਾਰ ਸਾਹਿਬ ਨੂੰ ਕਾਫ਼ੀ ਪੜ੍ਹਿਆ ਹੈ.....ਪਰ ਕਦੇ ਦਰਵੇਸ਼ ਜੀ ਵਰਗਾ ਚਿਤ੍ਰਨ ਨਹੀਂ ਕਰ ਸਕਾਂਗੀ, ਕਿਉਂਕਿ ਦਰਵੇਸ਼ ਜੀ ਤੁਹਾਡੇ ਕੋਲ਼ ਓਹਨਾਂ ਨਾਲ਼ ਬਿਤਾਏ ਪਲਾਂ ਦੀ ਭਿੰਨੀ-ਭਿੰਨੀ ਮਹਿਕ ਹੈ...... ਰੂਹ ਦੇ ਰੂਹ ਨਾਲ਼ ਸਪਰਸ਼ ਨੇ....!! ਤੁਹਾਡੀ ਤੇ ਗੁਲਜ਼ਾਰ ਸਾਹਿਬ ਦੀ ਕਲਮ ਨੂੰ ਇਹਨਾਂ ਨਜ਼ਮਾਂ ਨਾਲ....ਸਲਾਮ!!
ਗੁਲਜ਼ਾਰ
ਨਜ਼ਮੇਂ ਅਟਕੀ ਹੂਈ ਹੈਂ ਸੀਨੇ ਮੇਂ....
ਨਜ਼ਮ
ਨਜ਼ਮੇਂ ਅਟਕੀ ਹੂਈ ਹੈਂ ਸੀਨੇ ਮੇਂ
ਮਿਸਰੇ ਅਟਕੇ ਹੂਏ ਹੈਂ ਹੋਠੋਂ ਪਰ
ਉੜਤੇ ਫ਼ਿਰਤੇ ਹੈਂ ਤਿਤਲੀਓਂ ਕੀ ਤਰਹ
ਲਫ਼ਜ਼ ਕਾਗ਼ਜ਼ ਪੇ ਬੈਠਤੇ ਹੀ ਨਹੀਂ
ਕਬ ਸੇ ਬੈਠਾ ਹੂਆ ਹੂੰ ਮੈਂ ਜਾਨਮ
ਸਾਦੇ ਕਾਗ਼ਜ਼ ਪੇ ਲਿਖ ਕੇ ਨਾਮ ਤੇਰਾ
ਬਸ ਤੇਰਾ ਨਾਮ ਹੀ ਮੁਕੰਮਲ ਹੈ
ਇਸ ਸੇ ਬੇਹਤਰ ਭੀ ਨਜ਼ਮ ਕਯਾ ਹੋਗੀ?
===================
ਮੁਝੇ ਇਤਨੇ ਸੇ ਕਾਮ ਪੇ ਰਖ ਲੋ.....
ਨਜ਼ਮ
ਮੁਝੇ ਇਤਨੇ ਸੇ ਕਾਮ ਪੇ ਰਖ ਲੋ
ਜਬ ਭੀ ਸੀਨੇ ਪੇ ਝੂਲਤਾ ਲੌਕੇਟ
ਉਲਟਾ ਹੋ ਜਾਏ ਤੋ ਮੈਂ ਹਾਥੋਂ ਸੇ
ਸੀਧਾ ਕਰਤਾ ਰਹੂੰ ਉਸਕੋ
ਮੁਝੇ ਇਤਨੇ ਸੇ ਕਾਮ ਪੇ ਰਖ ਲੋ.......
----
ਜਬ ਭੀ ਆਵੇਜ਼ਾ ਉਲਝੇ ਬਾਲੋਂ ਮੇਂ
ਮੁਸਕੁਰਾਕੇ ਬਸ ਇਤਨਾ ਸਾ ਕਹਿ ਦੋ
ਆਹ! ਚੁਭਤਾ ਹੈ ਯੇ- ਅਲਗ ਕਰ ਦੋ!
ਮੁਝੇ ਇਤਨੇ ਸੇ ਕਾਮ ਪੇ ਰਖ ਲੋ.......
----
ਜਬ ਗ਼ਰਾਰੇ ਮੇਂ ਪਾਓਂ ਫੰਸ ਜਾਏ
ਯਾ ਦੁਪੱਟਾ ਕਿਵਾੜ ਮੇਂ ਅਟਕੇ
ਇਕ ਨਜ਼ਰ ਦੇਖ ਲੋ ਤੋ ਕਾਫ਼ੀ ਹੈ
ਮੁਝੇ ਇਤਨੇ ਸੇ ਕਾਮ ਪੇ ਰਖ ਲੋ.......
----
ਪੰਜਾਬੀ ਰੂਪਾਂਤਰਣ : ਤਨਦੀਪ 'ਤਮੰਨਾ'
6 comments:
ਤਮੰਨਾ ਜੀ...ਗੁਲਜ਼ਾਰ ਸਾਹਿਬ ਦੀਆਂ ਨਜ਼ਮਾਂ ਆਰਸੀ ਤੇ ਲਾ ਕੇ ਤੁਸੀਂ ਦਰਵੇਸ਼ ਜੀ ਦੇ ਕਾਵਿ-ਚਿੱਤਰ ਨੂੰ ਹੋਰ ਸੋਹਣਾ ਬਣਾ ਦਿੱਤਾ ਹੈ।
ਸ਼ੁੱਭ ਚਿੰਤਕ
ਇੰਦਰਜੀਤ ਸਿੰਘ
ਕੈਨੇਡਾ
============
Thank you, Inderjit Singh ji.
Tamnna
ਤਨਦੀਪ ਜੀ,
ਸਤਿ ਸ੍ਰੀ ਅਕਾਲ
ਅੱਜ ਸਵੇਰੇ ਉੱਠਿਆ ਤਾਂ ਜਨਾਬ ਗੁਲਜ਼ਾਰ ਸਾਹਿਬ ਦਾ ਕਲਾਮ ਪੜ੍ਹਨ ਨੂੰ ਮਿਲ਼ ਗਿਆ, ਹੋਰ ਕੀ ਚਾਹੀਦਾ ਸੀ !ਬਹੁਤ ਧੰਨਵਾਦ!
ਜਸਜIਤ ਸਿੰਘ ਸੰਧੂ
ਯੂ.ਐਸ.ਏ
=============
Tuhada vi shukriya Jasjit ji...Aarsi parh ke mail karn da.
Tamanna
Tamanna ji
You are working very hard by updating Aarsi daily. I can't find this rich literature on any other site. I love all songs written by Gulzar saheb. Also liked his poems posted here.
Harpal Singh Sodhi
India
=======
Aarsi te tuhnau Jee Aayeaan nu Harpal ji...mail karn layee shukriya...visit kardey rehna.
Tamanna
Beta Tamanna
I must congratulate you on your great literary selections. You are wonderful and so are these nazams by Gulzar. Someone emailed me your site link. I am very pleased to have clicked Aarsi. Bless you always. I will go through every posting when free and mail you my comments.
Surinder Singh
Australia
=====
Respected Uncle S.Surinder Singh ji..Welcome!! Thanks for sending a great feed back after visiting Aarsi. Bass Ashirwaad bhejdey rehna.
Best Regards
Tamanna
ਤਮੰਨਾ ਜੀ, ਆਰਸੀ ਦਾ ਲਿੰਕ ਅਮਰੀਕਾ ਰਹਿੰਦੇ ਇੱਕ ਦੋਸਤ ਨੇ ਭੇਜਿਆ, ਬਹੁਤ ਵਧੀਆ ਲੱਗਾ ਤੁਹਾਡਾ ਇਹ ਉਪਰਾਲਾ ਭਾਸ਼ਾ ਦੀ ਉੱਨਤੀ ਲਈ। ਅੱਜ-ਤੱਕ ਐਸੀ ਕੋਈ ਸਾਈਟ ਨਹੀਂ ਦੇਖੀ, ਜਿੱਥੇ ਇਹੋ ਜਿਹਾ ਸਾਹਿਤ ਪੜ੍ਹਨ ਨੂੰ ਮਿਲ਼ਿਆ ਹੋਵੇ। ਪੰਜਾਬੀ 'ਚ ਉਰਦੂ, ਹਿੰਦੀ ਦੀਆਂ ਲਿਖਤਾਂ ਅਨੁਵਾਦ ਕਰਕੇ ਬਹੁਤ ਚੰਗਾ ਕਰ ਰਹੇ ਓ। ਗੁਲਜ਼ਾਰ ਸਾਹਿਬ ਦੇ ਗੀਤਾਂ ਨੂੰ ਬਹੁਤ ਪਸੰਦ ਕਰਦਾ ਹਾਂ। ਅੱਜ ਇਹਨਾਂ ਨਜ਼ਮਾਂ ਨੇ ਰੰਗ ਬੰਨ੍ਹ ਦਿੱਤਾ। ਵਧਾਈਆਂ।
ਰਵੀ ਸਹਿਗਲ
ਇੰਡੀਆ
===========
Shukriya Ravi ji ke tussi site visit karke mail keeti. Pheri paundey rehna.
Tamanna
Post a Comment