ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, May 14, 2009

ਨੋਸ਼ੀ ਗਿਲਾਨੀ - ਉਰਦੂ ਰੰਗ

ਸਾਹਿਤਕ ਨਾਮ: ਨੋਸ਼ੀ ਗਿਲਾਨੀ

ਅਜੋਕਾ ਨਿਵਾਸ: ਆਸਟ੍ਰੇਲੀਆ ( ਜਨਮ 1964 ਪਾਕਿਸਤਾਨ)

ਕਿਤਾਬਾਂ: ਨੋਸ਼ੀ ਜੀ ਦੀਆਂ ਉਰਦੂ ਚ ਪੰਜ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਨ੍ਹਾਂ ਮੁਹੱਬਤੇਂ ਜਬ ਸ਼ੁਮਾਰ ਕਰਨਾ ਅਤੇ 2008 ਚ ਛਪਿਆ ਉਹਨਾਂ ਦੀਆਂ ਚੋਣਵੀਆਂ ਰਚਨਾਵਾਂ ਦਾ ਸੰਗ੍ਰਹਿ: ਐ ਮੇਰੇ ਸ਼ਰੀਕ-ਏ-ਰਿਸਾਲ-ਏ-ਜਾਨ, ਹਮ ਤੇਰਾ ਇੰਤਜ਼ਾਰ ਕਰਤੇ ਰਹੇ ਸ਼ਾਮਲ ਹਨ। ਬਾਕੀ ਜਾਣਕਾਰੀ ਜਲਦ ਹੀ ਅਪਡੇਟ ਕਰ ਦਿੱਤੀ ਜਾਏਗੀ।

----

ਦੋਸਤੋ! ਟਰਾਂਟੋ ਵਸਦੀ ਲੇਖਿਕਾ ਸੁਰਜੀਤ ਜੀ ਨੇ ਨੋਸ਼ੀ ਗਿਲਾਨੀ ਜੀ ਨੂੰ ਆਰਸੀ ਦਾ ਲਿੰਕ ਭੇਜਿਆ ਤੇ ਨੋਸ਼ੀ ਜੀ ਨੇ ਆਪਣੀਆਂ ਦੋ ਬੇਹੱਦ ਖ਼ੂਬਸੂਰਤ ਰਚਨਾਵਾਂ ਆਰਸੀ ਲਈ ਭੇਜ ਕੇ ਅਦਬੀ ਮਹਿਫ਼ਿਲ ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ। ਉਹ ਉਰਦੂ ਦੀ ਅਜ਼ੀਮ ਸ਼ਾਇਰਾ ਹਨ। ਮੈਂ ਖ਼ੁਦ, ਪਰਵੀਨ ਸ਼ਾਕਿਰ ਸਾਹਿਬਾ ਤੋਂ ਬਾਅਦ, ਉਹਨਾਂ ਦੀ ਸ਼ਾਇਰੀ ਤੋਂ ਬੇਹੱਦ ਮੁਤਾਸਿਰ ਹਾਂ। ਉਹਨਾਂ ਦੀ ਹਾਜ਼ਰੀ ਸਾਡੇ ਲਈ ਬਹੁਤ ਮਾਣ ਵਾਲ਼ੀ ਗੱਲ ਹੈ। ਨੋਸ਼ੀ ਜੀ ਦੀਆਂ ਦੋਵਾਂ ਰਚਨਾਵਾਂ ਇੱਕ ਨਜ਼ਮ ਅਤੇ ਦੂਜੀ ਗ਼ਜ਼ਲ ਨੂੰ ਆਰਸੀ ਚ ਸ਼ਾਮਲ ਕਰਦੀ ਹੋਈ, ਉਹਨਾਂ ਨੂੰ ਖ਼ੁਸ਼ਆਮਦੀਦ ਆਖਦੀ ਹਾਂ। ਸੁਰਜੀਤ ਜੀ ਦਾ ਬਹੁਤ-ਬਹੁਤ ਸ਼ੁਕਰੀਆ।

*******

ਖ਼ਵਾਬ ਕੀ ਏਕ ਨਜ਼ਮ

ਨਜ਼ਮ

ਚਲੋ ਹਮ ਸੀਪੀਆਂ ਚੁਨਨੇ

ਕਿਸੀ ਸਾਹਿਲ ਪੇ ਚਲਤੇ ਹੈਂ

ਜਹਾਂ ਪਾਓਂ ਕੇ ਨੀਚੇ

ਰੇਤ ਕੀ ਹਲਕੀ ਸੀ ਲਰਜ਼ਿਸ਼...

ਮੁਸਕਰਾਤੀ ਹੋ

.......................

ਹਵਾ ਕੀ ਨਰਮੀਓਂ ਮੇਂ ....

ਤਿਤਲੀਓਂ ਕੀ ਡੋਲੀਆਂ ਉਤਰੇਂ

ਕਿਸੀ ਨੰਨ੍ਹੇ ਸੇ ਬੱਚੇ ਕੀ

ਸਿਆਹ ਮਾਸੂਮ ਆਂਖੇਂ ਬੇਯਕੀਨੀ ਸੇ

ਸਮੰਦਰ ਕੇ ਸੁਲਗਤੇ ਪਾਨੀਓਂ ਸੇ

ਬਾਤ ਕਰਤੀ ਹੋਂ

..........................

ਜਹਾਂ ਪਰ ਦਿਲ,

ਮੁਹੱਬਤ ਕੇ ਘਰੋਂ ਕੀ

ਨਈਂ ਤਾਮੀਰ ਕਰਤੇ ਹੋਂ

ਦੁਆਓਂ ਔਰ ਵਫ਼ਾਓਂ ਕੇ

ਹੁਨਰ ਤਸਖੀਰ ਕਰਤੇ ਹੋਂ

ਯੂੰ ਹੀ ਅਠਖੇਲੀਆਂ ਕਰਤੇ ਹੁਏ

ਆਬੀ ਪਰਿੰਦੇ ਗੀਤ ਗਾਤੇ ਹੋਂ

ਦਰਖ਼ਤੋਂ ਪਰ ਬਿਖਰਤੀ ਸ਼ਾਮ ਕੀ

ਗਹਿਰੀ ਮੁੰਡੇਰੋਂ ਪਰ

ਦੀਏ ਸੇ ਝਿਲਮਿਲਾਤੇ ਹੋਂ

......................

ਜਹਾਂ ਪਰ ਦੂਰ ਤਕ....

ਵੁਹ ਬਾਦਬਾਨੋਂ ਸੇ ਸਜੀ ਕਸ਼ਤੀਆਂ

ਲਹਿਰੋਂ ਕੇ ਜੈਸੇ ਰਕ਼ਸ ਕਰਤੀ ਹੋਂ

ਔਰ ਅਪਨੀ ਮਸਤੀਓਂ ਮੇਂ

ਹੌਸਲੋਂ ਕਾ ਇਜ਼ਮ ਪੜ੍ਹਤੀ ਹੋਂ

........................

ਇਹਨੀਂ ਮਹਿਕੇ ਗ਼ੁਲਾਬੀ ਮੌਸਮੋਂ ਮੇਂ

ਖ਼ਵਾਬ ਕੇ ਮੰਜ਼ਰ ਸਜਾਨੇ ਕੋ

ਸੁਨਨਿਰੀ ਖ਼ੁਸ਼ਬੂਓਂ ਕੀ ਬਾਰਿਸ਼ ਮੇਂ

ਭੀਗ ਜਾਨੇ ਕੋ

ਚਲੋ ਨਾ!......

ਹਮ ਭੀ ਚਲਤੇ ਹੈਂ

ਅਬ ਅਪਨੇ ਖ਼ੌਫ਼ ਕੀ ਦਹਿਲੀਜ਼ ਸੇ

ਬਾਹਿਰ ਨਿਕਲਤੇ ਹੈਂ

.......................

ਚਲੋ ਹਮ ਸੀਪੀਆਂ ਚੁਨਨੇ

ਕਿਸੀ ਸਾਹਿਲ ਪੇ ਚਲਤੇ ਹੈਂ........!

=========

ਗ਼ਜ਼ਲ

ਤੁਮਨੇ ਤੋ ਕਹਿ ਦੀਆ ਕਿ ਮੁਹੱਬਤ ਨਹੀਂ ਮਿਲੀ।

ਮੁਝ ਕੋ ਯੇ ਬਾਤ ਕਹਿਨੇ ਕੀ ਫ਼ੁਰਸਤ ਨਹੀਂ ਮਿਲੀ।

----

ਨੀਂਦੋਂ ਕੇ ਦੇਸ ਜਾਤੇ ਕੋਈ ਖ਼ਵਾਬ ਦੇਖਤੇ,

ਲੇਕਿਨ ਦੀਯਾ ਜਲਾਨੇ ਕੀ ਫ਼ੁਰਸਤ ਨਹੀਂ ਮਿਲੀ।

----

ਤੁਝ ਕੋ ਖ਼ੈਰ ਸ਼ਹਰ ਕੇ ਲੋਗੋਂ ਕਾ ਖ਼ੌਫ਼ ਥਾ,

ਔਰ ਮੁਝ ਕੋ ਅਪਨੇ ਘਰ ਸੇ ਇਜਾਜ਼ਤ ਨਹੀਂ ਮਿਲੀ।

----

ਫ਼ਿਰ ਇਖ਼ਤਿਲਾਫ਼-ਏ-ਰਾਏ ਕੀ ਸੂਰਤ ਨਿਕਲ ਪੜੀ,

ਅਪਨੀ ਯਹਾਂ ਕਿਸੀ ਸੇ ਭੀ ਆਦਤ ਨਹੀਂ ਮਿਲੀ।

----

ਬੇ-ਜ਼ਾਰ ਯੂੰ ਹੁਏ ਕਿ ਤੇਰੇ ਅਹਿਦ ਮੇਂ ਹਮੇਂ,

ਸਬ ਕੁਛ ਮਿਲਾ, ਸਕੂੰ ਕੀ ਦੌਲਤ ਨਹੀਂ ਮਿਲੀ।

***********

ਪੰਜਾਬੀ ਲਿਪੀਅੰਤਰ: ਤਨਦੀਪ ਤਮੰਨਾ


6 comments:

सुभाष नीरव said...

क्या खूब ! नोशी गिलानी की नज्म और ग़ज़ल का जवाब नहीं। तनदीप जी, ऐसी बेहतरीन शायरा का पता (मेल आदि) हमें भी उपलब्ध करायें या उनसे हमारा भी परिचय करायें ताकि हम भी इतनी खूबसूरत शायरी को हिन्दी के पाठकों तक अपने ब्लॉग के मार्फ़त पहुंचा सकें। वाकई आपकी खोज को दाद देने को जी करता है।

Silver Screen said...

Bahuat khoob, jiyada likunga to shaeri ki tauheen ho jayegi....likhne aur apne aap likhe jane mein bahuat antar hota hai....
Darshan Darvesh
darvesh@37.com

Rajinderjeet said...

Wah-wah kya baat hai huzoor.....

Davinder Punia said...

Noshi Sahiba di ghazal behad khoobsoorat hai, nazm vich bahut shiddat hai, ohna da kalaam pesh karde riha karo.

Charanjeet said...

khoobsoorat kalaam pesh karan da shukriya.

ghazal de sher# 4-1 vich typo hai
_
ikhtilaaf-e-raaye (not ikhtilaafaat-e-r)

kii she'r no 2 vich "diya jalaane" di jagah 'diyaa bujhana' ziadaa behtar nahiin howega?just a thought

Unknown said...

ਨੋਸ਼ੀ ਜੀ ਦਾ ਲਿਖਿਆ ਹਰ ਸ਼ਬਦ ਸੁੰਦਰ ਹੈ। ਨੋਸ਼ੀ ਦੀਆਂ ਹੋਰ ਲਿਖਤਾਂ ਪੇਸ਼ ਕਰਦੇ ਰਹਿਓ। ਮਾਨ ਸਾਹਿਬ ਆਰਸੀ ਬਹੁਤ ਧਿਆਨ ਨਾਲ਼ ਪੜ੍ਹਦੇ ਹਨ।
ਨਰਿੰਦਰਪਾਲ ਸਿੰਘ