".....ਬੂਟਾ ਸਿੰਘ ਬਾਰੇ ਜ਼ਿਆਦਾ ਵਿਸਤਾਰਿਤ ਵੇਰਵੇ ਦੇਣੇ ਸ਼ਾਇਦ ਉਹਨਾਂ ਦੀ ਤੌਹੀਨ ਹੋਵੇਗੀ । ਕਿਉਂਕਿ ਹਰ ਪੰਜਾਬੀ ਪਾਠਕ ਜਾਣਦਾ ਹੈ ਕਿ ਬੀਤੇ ਬਹੁਤ ਵਰ੍ਹਿਆਂ ਤੋਂ ਉਹ ਪੰਜਾਬੀ ਦਾ ਸਭ ਤੋਂ ਵੱਧ ਲੋਕ ਮਨਾਂ ਦੇ ਘਰਾਂ ਅੰਦਰ ਥੰਦਿਆਈ ਵਾਂਗ ਫੈਲ ਜਾਣ ਵਾਲਾ ਨਾਵਲਕਾਰ ਹੈ ।ਬੂਟਾ ਸਿੰਘ ਸ਼ਾਦ ਦੇ ਨਾਵਲਾਂ ਦੇ ਕਿਰਦਾਰ ਆਪਣੇ ਪਾਠਕਾਂ ਨਾਲ ਏਨੀ ਗੂੜ੍ਹੀ ਯਾਰੀ ਪਾ ਲੈਂਦੇ ਹਨ ਕਿ ਅੱਜ ਦੇ ਸਾਹਿਤ-ਮਾਰਕੀਟਿੰਗ ਦੇ ਯੁੱਗ ਵਿੱਚ ਵੀ ਕਦੇ ਸ਼ਾਦ ਨੂੰ ਸਾਹਿਤਕ-ਗੋਸ਼ਟੀਆਂ ਅਤੇ ਪਰਚੇ ਆਦਿ ਲਿਖਵਾਉਂਣ ਦਾ ਸਹਾਰਾ ਨਹੀਂ ਲੈਣਾ ਪਿਆ.." ਦਰਸ਼ਨ ਦਰਵੇਸ਼
ਪੂਰੀ ਮੁਲਾਕਾਤ ਦਾ ਲੁਤਫ਼ ਲੈਣ ਲਈ ਇਸ ਲਿੰਕ ਆਰਸੀ ਮੁਲਾਕਾਤਾਂ 'ਤੇ ਕਲਿਕ ਕਰੋ ਜੀ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'
No comments:
Post a Comment