ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, April 12, 2009

ਸਰਦਾਰ ਪੰਛੀ - ਉਰਦੂ ਰੰਗ

ਸਾਹਿਤਕ ਨਾਮ: ਸਰਦਾਰ ਪੰਛੀ

ਅਜੋਕਾ ਨਿਵਾਸ: ਲੁਧਿਆਣਾ, ਇੰਡੀਆ

ਕਿਤਾਬਾਂ: ਮਜ਼ਦੂਰ ਕੀ ਪੁਕਾਰ, ਸਾਂਵਲੇ ਸੂਰਜ, ਸੂਰਜ ਕੀ ਸ਼ਾਖ਼ੇਂ, ਅਧੂਰੇ ਬੁੱਤ, ਦਰਦ ਕਾ ਤਰਜੁਮਾ, ਟੁਕੜੇ-ਟੁਕੜੇ ਆਇਨਾ, ਵੰਝਲੀ ਦੇ ਸੁਰ, ਸ਼ਿਵਰੰਜਨੀ, ਨਕ਼ਸ਼-ਏ-ਕ਼ਦਮ, ਮੇਰੀ ਨਜ਼ਰ ਮੇਂ ਆਪ, ਉਜਾਲੋਂ ਕੇ ਹਮਸਫ਼ਰ, ਗੁਲਿਸਤਾਨ-ਏ-ਅਕ਼ੀਦਤ, ਬੋਸਤਾਨ-ਏ-ਅਕ਼ੀਦਤ, ਪੰਛੀ ਦੀ ਪਰਵਾਜ਼, ਕ਼ਦਮ ਕ਼ਦਮ ਤਨਹਾਈ ਛਪ ਚੁੱਕੀਆਂ ਹਨ। ਇਹਨਾਂ ਚੋਂ ਬਹੁਤੀਆਂ ਕਿਤਾਬਾਂ ਪੰਜਾਬੀ ਲਿਪੀਅੰਤਰ, ਉਰਦੂ, ਫਾਰਸੀ ਅਤੇ ਹਿੰਦੀ ਚ ਹਨ।

---

ਪੰਛੀ ਸਾਹਿਬ ਦੀਆਂ ਤਿੰਨ ਕਿਤਾਬਾਂ: ਕ਼ੁਰਬਾਨੀਓਂ ਕੇ ਵਾਰਿਸ, ਅਨੁਕ੍ਰਿਤੀ, ਖ਼ਾਕੇ, ਰੰਗ ਔਰ ਮੈਂ ਪ੍ਰਕਾਸ਼ਨ ਅਧੀਨ ਹਨ। ਉਰਦੂ ਦੇ ਸ਼ਿਰੋਮਣੀ ਸਾਹਿਤਕਾਰ ਪੰਛੀ ਸਾਹਿਬ ਨੂੰ ਲਿਖਤਾਂ ਬਦਲੇ ਅਣਗਿਣਤ ਇਨਾਮਾਂ-ਸਨਮਾਨਾਂ ਨਾਲ਼ ਸਨਮਾਨਿਆ ਜਾ ਚੁੱਕਾ ਹੈ।

----

ਉਹਨਾਂ ਦੀਆਂ ਭੇਜੀਆਂ ਕਿਤਾਬਾਂ ਚੋਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਅੱਜ ਆਰਸੀ ਚ ਸ਼ਾਮਲ ਕਰਨਾ ਸਾਡੇ ਸਾਰਿਆਂ ਲਈ ਮਾਣ ਵਾਲ਼ੀ ਗੱਲ ਹੈ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਪੰਛੀ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਖ਼ੁਸ਼ਆਮਦੀਦ ਆਖਦੀ ਹਾਂ। ਪੰਜਾਬੀ ਦੇ ਕਈ ਨਾਮੀ ਗ਼ਜ਼ਲਗੋਆਂ ਨੂੰ ਤਰਾਸ਼ਣ 'ਚ ਪੰਛੀ ਸਾਹਿਬ ਦੀ ਮਿਹਤਨ ਤੇ ਲੇਖਣੀ ਪ੍ਰਤੀ ਸ਼ਿੱਦਤ ਸ਼ਾਮਲ ਹੈ। ਇਹ ਗ਼ਜ਼ਲਾਂ ਚਾਨਣ-ਮੁਨਾਰਾ ਨੇ ਅਤੇ ਨਵੇਂ ਲਿਖਣ ਵਾਲ਼ੇ ਦੋਸਤਾਂ ਨੂੰ ਇਹਨਾਂ ਤੋਂ ਬਹੁਤ ਸੇਧ ਮਿਲ਼ੇਗੀ, ਮੈਨੂੰ ਪੂਰਨ ਯਕੀਨ ਹੈ। ਬਹੁਤ-ਬਹੁਤ ਸ਼ੁਕਰੀਆ।

-------

ਗ਼ਜ਼ਲ

ਕਯਾ ਬਤਾਏਂ ਇਸ ਚਮਨ ਕੇ ਪੇੜ ਕਿਯੋਂ ਮੁਰਝਾ ਗਏ।

ਬਸ ਹਰੇ ਪੱਤੇ ਤੋ ਯਿਹ ਰੇਸ਼ਮ ਕੇ ਕੀੜੇ ਖਾ ਗਏ।

----

ਪੇੜ ਕੇਲੇ ਕੇ ਬਬੂਲੋਂ ਸੇ ਗਲੇ ਮਿਲਤੇ ਰਹੇ।

ਪੂਛਤੇ ਹੋ ਪੀਠ ਪਰ ਯਿਹ ਜ਼ਖ਼ਮ ਕੈਸੇ ਆ ਗਏ।

----

ਦੇਵਤਾ ਖ਼ੁਸ਼ ਹੈਂ ਕਿ ਵੁਹ ਖੇਲਾ ਕਰੇਂਗੇ ਰਾਤ ਦਿਨ,

ਜੈਸੇ ਮੇਰਾ ਸਰ ਨਹੀਂ, ਫੁਟਬਾਲ ਕੋਈ ਪਾ ਗਏ।

----

ਇਸ ਕੋ ਕਹਿ ਕੇ ਉਗਰਵਾਦੀ, ਉਸ ਕੋ ਗ਼ੱਦਾਰ-ਏ-ਵਤਨ,

ਹੋ ਮੁਬਾਰਕ! ਆਪ ਹਰ ਤਾਲੇ ਕੀ ਚਾਬੀ ਪਾ ਗਏ।

----

*ਬਾਗ਼ਬਾਂ ਕੋ ਕਯਾ ਪਤਾ ਕਿਸ ਰੋਜ਼ ਰੂਠੀ ਥੀ ਬਹਾਰ,

ਕਿਤਨੀ ਸਦੀਯਾਂ ਹੋ ਗਈਂ ਇਸ ਬਾਗ਼ ਸੇ ਪੁਰਵਾ ਗਏ।

----

ਆਪਕੋ ਕੁਛ ਹੋਸ਼ ਹੈ? ਪੀ ਕੇ **ਸ਼ਰਾਬ-ਏ-ਇਕ਼ਤਦਾਰ,

ਕਿਤਨੇ ਪੰਛੀ ਆਪਕੇ ਪੈਰੋਂ ਕੇ ਨੀਚੇ ਆ ਗਏ।

====

ਗ਼ਜ਼ਲ

*ਤਵੀਲ ਖ਼ਤ ਵਹੀ ਫ਼ੁਰਸਤ ਕਹਾਂ ਤਲਾਸ਼ ਕਰੇਂ।

ਵੋ ਪਹਿਲੇ ਜੈਸੀ ਮੁਹੱਬਤ ਕਹਾਂ ਤਲਾਸ਼ ਕਰੇਂ।

----

ਵੋ ਬੂੜ੍ਹੇ ਹਾਥ ਵੋ **ਸ਼ਫ਼ਕ਼ਤ ਕਹਾਂ ਤਲਾਸ਼ ਕਹੇਂ।

ਹਮ ਜੈਸੀ ਧੂਪ ਮੇਂ ਵੋ ਛਤ ਕਹਾਂ ਤਲਾਸ਼ ਕਰੇਂ।

----

ਹਵਾਏਂ ਆਤੀ ਥੀਂ ਬੇ-ਰੋਕ ਜਿਸ ਸੇ ਆਂਗਨ ਮੇਂ,

ਬਿਨਾ ਮੁੰਡੇਰ ਕੀ ਵੋ ਛਤ ਕਹਾਂ ਤਲਾਸ਼ ਕਰੇਂ।

----

ਯੇ ਖਿਲਤੇ ਹੋਂਠ, ਯੇ ਜ਼ੁਲਫ਼ੇਂ, ਯਿਹ ਜਿਸਮ-ਓ-ਜਾਂ ਕੀ ਮਹਿਕ,

ਸਿਵਾ ਤੁਮ੍ਹਾਰੇ ਯਿਹ ਜੰਨਤ ਕਹਾਂ ਤਲਾਸ਼ ਕਰੇਂ।

----

ਹਿਨਾ ਮੇਂ, ਫ਼ੂਲ ਮੇਂ, ਮੋਤੀ ਮੇਂ, ਯਾ ਕਿ ਦੀਪਕ ਮੇਂ,

ਹਮ ਅਪਨੇ ਖ਼ੂਨ ਕੀ ਰੰਗਤ ਕਹਾਂ ਤਲਾਸ਼ ਕਰੇਂ।

----

ਹੈਂ ਜ਼ੇਵਰੋਂ ਕੀ ਤਰਹ ਬੰਦ ਹਮ ਤਿਜੋਰੀ ਮੇਂ,

ਤੁਮ੍ਹਾਰੇ ਹੁਸਨ ਕੀ,***ਕ਼ੁਰਬਤ ਕਹਾਂ ਤਲਾਸ਼ ਕਰੇਂ।

----

ਵੋ ਪੱਥਰੋਂ ਕੀ ਤਰਹ ਲਫ਼ਜ਼ ਕੋ ਚਬਾਤੇ ਹੈਂ,

ਜੁਬਾਂ ਮੇਂ ਸ਼ਹਿਦ ਕੀ ****ਲੱਜ਼ਤ ਕਹਾਂ ਤਲਾਸ਼ ਕਰੇਂ।

----

ਸਿਆਹ ਤਿਲ ਭੀ ਤੇਰੇ ਗਾਲ ਕਾ ਮੁਕ਼ੱਦਰ ਹੈ,

ਜੋ ਪਾਈ ਇਸਨੇ ਵੋ ਕਿਸਮਤ ਕਹਾਂ ਤਲਾਸ਼ ਕਰੇਂ।

----

ਹੈ ਮਾਂ ਕੇ ਦੂਧ ਮੇਂ, ਰੋਟੀ ਮੇਂ, ਯਾ ਕਿਤਾਬੋਂ ਮੇਂ,

ਲਹੂ ਮੇਂ ਜ਼ਹਿਰ ਕੀ ਸ਼ਿਰਕਤ ਕਹਾਂ ਤਲਾਸ਼ ਕਰੇਂ।

----

ਯਹੀਂ ਕਹੀਂ ਵੋ ਜਗਹ ਥੀ ਜਹਾਂ ਪੇ ਖ਼ੁਦ ਹਮ ਨੇ,

ਮਿਲਾਈ ਖ਼ਾਕ ਮੇਂ ਹਸਰਤ ਕਹਾਂ ਤਲਾਸ਼ ਕਰੇਂ।

----------------

ਗ਼ਜ਼ਲ 1- *ਬਾਗ਼ਬਾਂ ਮਾਲੀ, **ਸ਼ਰਾਬ-ਏ-ਇਕ਼ਤਦਾਰ ਸੱਤਾ ਦੀ ਸ਼ਰਾਬ,

ਗ਼ਜ਼ਲ 2 - *ਤਵੀਲ ਲੰਮਾ, **ਸ਼ਫ਼ਕ਼ਤ ਬਜ਼ੁਰਗਾਂ ਦੀ ਅਸੀਸ, ***ਕ਼ੁਰਬਤ ਨੇੜਤਾ, ****ਲੱਜ਼ਤ ਸੁਆਦ

ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ: ਖ਼ੁਦ ਸ਼ਾਇਰ ਦੁਆਰਾ


4 comments:

Davinder Punia said...

Panchhi Sahib bahut vadde shair han ate shaer di talaash ch nirantar ture hoe han. ohna kai meel pathar gadde han ate kaee manzilaan sar kitiaan han.ih ghazlaan saada vi han ate biaan pakkhon khoobsoorat ate zordar vi.mushairiaan di jind jaan han ate tarannum naal sabh nu keel lainde han. ik ik shaer lajavaab hai. tuhanu ohna nu pesh karan laee mubarakaan. ohna de tarannum de audio da vi prabandh hona chahida hai taa jo sare lutf andoz ho sakan.

M S Sarai said...

Panchhi Sahib Jio
Tuhadian nazman di udaari nu salaam.
Tamanna ji tuhanu v mubarkan iss sarthak yattan vaaste.
Mota Singh Sarai
Walsall

सतपाल ख़याल said...

peR kele ke baboolon se gale milte rahe.
poochte ho ye peeth par zakham kaise aa gaye..
bahut khoobsurat ghazal..

Silver Screen said...

Yeh to aapne farhad ke parbat torhkar doodh nikalne jaisi bat kar daali hai...nacheez ka sar jhuk giya hai iss shayer aur shayeri ki aqeedat mein.....

Drashan Darvesh