ਮੌਸਮ
ਆਰਸੀ ਤੇ ਨਵੀਆਂ ਰਚਨਾਵਾਂ
ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ
Facebook
ਅਤੇ
Twitter
ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ
Showing posts with label
ਹਾਸ਼ਮ ਸ਼ਾਹ
.
Show all posts
Showing posts with label
ਹਾਸ਼ਮ ਸ਼ਾਹ
.
Show all posts
Friday, December 5, 2008
ਹਾਸ਼ਮ ਸ਼ਾਹ - ਦੋਹੜਾ
ਦੋਹੜਾ
ਤਨ ਪਿੰਜਰ ਦਿਲ ਘਾਇਲ ਕੈਦੀ, ਮੈਨੂੰ ਸਾਬਤ ਦੇਖ ਨਾ ਫਿਰਦੀ।
ਬੇ-ਪਰਵਾਹੀ ਤੇ ਜ਼ਾਲਮ ਫਾਹੀ, ਮੈਨੂੰ ਰੜਕੇ ਸਾਂਗ ਨਜ਼ਰ ਦੀ।
ਝਿੜਕਣ ਲੋਕ ਨਾ ਥੰਮਣ ਮਾਪੇ, ਮੈਂ ਕਮਲ਼ੀ ਕਿਸੇ ਨਾ ਧਿਰ ਦੀ।
ਸਾਹਿਬ ਦਰਦ ਮਿਲ਼ੇ ਕੋਈ ਹਾਸ਼ਮ, ਮੇਰੀ ਸਮਝੇ ਪੀੜ ਜਿਗਰ ਦੀ।
Older Posts
Home
Subscribe to:
Posts (Atom)