ਦੋ ਸ਼ਿਅਰ
ਰੰਗ ਬਣਜਾਂ, ਫੁੱਲ ਬਣਜਾਂ, ਜਾਂ ਬਣਾ ਮਹਿਕਦੀ ਹਵਾ,
ਆਂਵਦਾ ਹੈ ਦਿਲ ‘ਚ ਅਕਸਰ ਤਿਤਲੀਆਂ ਨੂੰ ਵੇਖ ਕੇ।
-----------------------------------------
ਚੰਦ ਚੜ੍ਹੇ ਸਨ ਸ਼ਾਇਦ ਉਸਦੇ ਨੈਣਾਂ ਵਿਚ
ਮਨ ਦਾ ਸਾਗਰ ਝਿਲਮਿਲ ਝਿਲਮਿਲ ਕਰਦਾ ਸੀ।
------------------------------------------
Pr. Takht Singh ji... ghazal nu tuhadi dein nu yaad kardeyaan...eh sheyer..ਰੰਗ ਬਣਜਾਂ, ਫੁੱਲ ਬਣਜਾਂ, ਜਾਂ ਬਣਾ ਮਹਿਕਦੀ ਹਵਾ,ਆਂਵਦਾ ਹੈ ਦਿਲ ‘ਚ ਅਕਸਰ ਤਿਤਲੀਆਂ ਨੂੰ ਵੇਖ ਕੇ।Bachpane ch lai jaanda hai...jadon titliaan magar bhajjida si..:)Tamanna
Post a Comment
1 comment:
Pr. Takht Singh ji... ghazal nu tuhadi dein nu yaad kardeyaan...eh sheyer..
ਰੰਗ ਬਣਜਾਂ, ਫੁੱਲ ਬਣਜਾਂ, ਜਾਂ ਬਣਾ ਮਹਿਕਦੀ ਹਵਾ,
ਆਂਵਦਾ ਹੈ ਦਿਲ ‘ਚ ਅਕਸਰ ਤਿਤਲੀਆਂ ਨੂੰ ਵੇਖ ਕੇ।
Bachpane ch lai jaanda hai...jadon titliaan magar bhajjida si..:)
Tamanna
Post a Comment