ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 11, 2008

ਗੁਰਨਾਮ ਗਿੱਲ - ਸ਼ਿਅਰ

ਦੋ ਸ਼ਿਅਰ

ਜਾਨ-ਲੇਵਾ ਹਾਦਸੇ ਨਹੀਂ ਜੀਉਂਣ ਜੋਗੇ ਛੱਡਦੇ,
ਵੱਖਰੀ ਗੱਲ, ਪਰਖ ਹੁੰਦੀ ਰਿਸ਼ਤਿਆਂ ਦੀ ਇਸ ਤਰ੍ਹਾਂ।
------------
ਮੈਂ ਪੁੰਘਰਾਂ ਦਰਿਆਵਾਂ, ਨਦੀਆਂ ‘ਤੇ ਜੰਗਲਾਂ ਦੇ ਕੰਢੀਂ,
ਤੇਰੀ ਬੰਜਰ ਮਿੱਟੀ ਦੇ ਵਿੱਚ ਮੈਂ ਉੱਗ ਨਹੀਂ ਸਕਣਾ ।
------------

1 comment:

ਤਨਦੀਪ 'ਤਮੰਨਾ' said...

Respected Gill saheb....I really liked this thought...

ਮੈਂ ਪੁੰਘਰਾਂ ਦਰਿਆਵਾਂ, ਨਦੀਆਂ ‘ਤੇ ਜੰਗਲਾਂ ਦੇ ਕੰਢੀਂ,
ਤੇਰੀ ਬੰਜਰ ਮਿੱਟੀ ਦੇ ਵਿੱਚ ਮੈਂ ਉੱਗ ਨਹੀਂ ਸਕਣਾ ।

Really great!!

Tamanna