ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 11, 2008

ਤਰਸੇਮ 'ਸਫ਼ਰੀ' - ਸ਼ਿਅਰ

ਦੋ ਸ਼ਿਅਰ

ਉਮਰ ਜੇ ਕਰ ਦਰਾਜ਼ ਹੈ ਤਾਂ ਕੀ,
ਗ਼ਮ ਵੀ ਤਾਂ ਬੇ-ਹਿਸਾਬ ਦਿਸਦਾ ਹੈ।
------------
ਭੁੱਲ ਜਾਵਾਂ ਮੈਂ ਅਪਣੇ ਆਪ ਨੂੰ,
ਇਸ ਤਰ੍ਹਾਂ ਵੀ ਯਾਦ ਨਾ ਆਇਆ ਕਰੋ।
------------

1 comment:

ਤਨਦੀਪ 'ਤਮੰਨਾ' said...

Respected Tarsem Safri ji da eh sheyer bahut hi sohna hai ke..

ਉਮਰ ਜੇ ਕਰ ਦਰਾਜ਼ ਹੈ ਤਾਂ ਕੀ,
ਗ਼ਮ ਵੀ ਤਾਂ ਬੇ-ਹਿਸਾਬ ਦਿਸਦਾ ਹੈ।
Tamanna