ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, December 17, 2008

ਦੁਸ਼ਯੰਤ ਕੁਮਾਰ - ਉਰਦੂ ਰੰਗ

ਦੋਸਤੋ! ਗਗਨਦੀਪ ਜੀ ਨੇ ਸਤਿਕਾਰਤ ਦੁਸ਼ਯੰਤ ਕੁਮਾਰ ਜੀ ਦੀ ਇੱਕ ਉਰਦੂ 'ਚ ਲਿਖੀ ਗ਼ਜ਼ਲ ਸਭ ਨਾਲ਼ ਸਾਂਝੀ ਕਰਨ ਲਈ ਭੇਜੀ ਹੈ, ਜਿਹੜੀ ਉਹਨਾਂ ਦੀਆਂ ਮਨ-ਪਸੰਦੀਦਾ ਗ਼ਜ਼ਲਾਂ 'ਚੋਂ ਇੱਕ ਹੈ।ਦੁਸ਼ਯੰਤ ਜੀ ਦੀਆਂ ਕਈ ਗ਼ਜ਼ਲਾਂ ਮੈਨੂੰ ਵੀ ਬੇ-ਹੱਦ ਪਸੰਦ ਨੇ।ਗਗਨ ਜੀ ਬਹੁਤ-ਬਹੁਤ ਸ਼ੁਕਰੀਆ!

ਗ਼ਜ਼ਲ

ਕਹਾਂ ਤੋ ਤੈਅ ਥਾ ਚਰਾਗ਼ਾਂ ਹਰੇਕ ਘਰ ਕੇ ਲੀਏ।
ਕਹਾਂ ਚਰਾਗ਼ ਮਯੱਸਰ ਨਹੀਂ ਨਜ਼ਰ ਕੇ ਲੀਏ।
----
ਨਾ ਹੋ ਕਮੀਜ਼ ਤੋ ਪਾਓਂ ਸੇ ਪੇਟ ਢਕ ਲੇਂਗੇ,
ਯੇ ਲੋਗ ਕਿਤਨੇ ਮੁਨਾਸਿਬ ਹੈਂ ਇਸ ਸਫ਼ਰ ਕੇ ਲੀਏ।
----
ਖ਼ੁਦਾ ਨਹੀਂ ਨਾ ਸਹੀ ਆਦਮੀ ਕਾ ਖ਼ਾਬ ਸਹੀ,
ਕੋਈ ਹਸੀਨ ਨਜ਼ਾਰਾ ਤੋ ਹੈ ਨਜ਼ਰ ਕੇ ਲੀਏ।
----
ਯਹਾਂ ਦਰਖ਼ਤੋਂ ਕੇ ਸਾਏ ਮੇਂ ਧੂਪ ਲਗਤੀ ਹੈ,
ਚਲੋ ਯਹਾਂ ਸੇ ਕਹੀਂ ਔਰ ਉਮਰ ਭਰ ਕੇ ਲੀਏ।

ਪੰਜਾਬੀ ਰੁਪਾਂਤਰਣ - ਗਗਨਦੀਪ ਸ਼ਰਮਾ

2 comments:

ਤਨਦੀਪ 'ਤਮੰਨਾ' said...
This comment has been removed by the author.
ਤਨਦੀਪ 'ਤਮੰਨਾ' said...

ਗਗਨ ਜੀ...ਗ਼ਜ਼ਲ ਬਹੁਤ ਹੀ ਖ਼ੂਬਸੂਰਤ ਹੈ! ਸਭ ਨਾਲ਼ ਸਾਂਝੀ ਕਰਨ ਲਈ ਬਹੁਤ-ਬਹੁਤ ਸ਼ੁਕਰੀਆ!
ਕਹਾਂ ਤੋ ਤੈਅ ਥਾ ਚਰਾਗ਼ਾਂ ਹਰੇਕ ਘਰ ਕੇ ਲੀਏ।
ਕਹਾਂ ਚਰਾਗ਼ ਮਯੱਸਰ ਨਹੀਂ ਨਜ਼ਰ ਕੇ ਲੀਏ।
-----
ਯਹਾਂ ਦਰਖ਼ਤੋਂ ਕੇ ਸਾਏ ਮੇਂ ਧੂਪ ਲਗਤੀ ਹੈ,
ਚਲੋ ਯਹਾਂ ਸੇ ਕਹੀਂ ਔਰ ਉਮਰ ਭਰ ਕੇ ਲੀਏ।
ਬਹੁਤ ਖ਼ੂਬ!

ਤਮੰਨਾ