ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, December 28, 2008

ਤੁਹਾਡੇ ਧਿਆਨ ਹਿੱਤ...

ਦੋਸਤੋ!ਅਜੇ ਵੀ ਬਹੁਤ ਸਾਰੀਆਂ ਟਿੱਪਣੀਆਂ ਪੋਸਟ ਕਰਨ ਵਾਲ਼ੀਆਂ ਪਈਆਂ ਨੇ, ਈਮੇਲਾਂ ਤੇ ਆਈਆਂ ਰਚਨਾਵਾਂ ਪੜ੍ਹਨ ਨੂੰ ਕਾਫ਼ੀ ਵਕ਼ਤ ਲੱਗੇਗਾ ਸੋ ਅੱਜ ਓਧਰ ਧਿਆਨ ਲਗਾਉਂਣਾ ਚਾਹੁੰਦੀ ਹਾਂ। ਦੁਪਹਿਰ ਤੋਂ ਬਾਅਦ ਤੁਹਾਡੀਆਂ ਪਿਆਰੀਆਂ ਈਮੇਲਾਂ ਦਾ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਾਂਗੀ। ਤੁਹਾਡੇ ਹਰ ਸਾਹਿਤਕ ਸਹਿਯੋਗ ਤੇ ਮੁਹੱਬਤ ਭਰੇ ਸੁਨੇਹਿਆਂ ਦਾ ਬੇਹੱਦ ਸ਼ੁਕਰੀਆ।

"ਭੇਦ ਸਾਰਾ ਖੋਲ੍ਹਦੈ! ਮਹਿਬੂਬ ਮੇਰਾ ਹੱਸ ਕੇ,
ਪਰ ਕਦੇ ਦਸਦਾ ਨਹੀਂ, ਇਕਰਾਰ ਟਾਲਣ ਦਾ ਹੁਨਰ।"

ਡੈਡੀ ਜੀ ਦੇ ਇਸ ਖ਼ੂਬਸੂਰਤ ਸ਼ਿਅਰ ਨਾਲ਼ ਤੁਹਾਡੇ ਸਭ ਲਈ ਸੋਹਣੇ ਵੀਕ-ਐਂਡ ਦੀ ਕਾਮਨਾ ਕਰਦੀ ਹੋਈ....
ਅਦਬ ਸਹਿਤ
ਤਨਦੀਪ 'ਤਮੰਨਾ'

No comments: