ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, February 24, 2009

ਸ਼ਹਰਯਾਰ - ਉਰਦੂ ਰੰਗ

ਸ਼ਹਰਯਾਰ ( ਕੁੰਵਰ ਅਖ਼ਲਾਕ਼ ਮੁਹੱਮਦ ਖ਼ਾਨ),1936 ਵਿਚ ਜਨਮੇ ਉਹ ਅੱਜ ਦੀ ਉਰਦੂ ਸ਼ਾਇਰੀ ਦੇ ਬਹੁਤ ਵੱਡੇ ਹਸਤਾਖ਼ਰ ਹਨ ਉਹਨਾਂ ਦੀ ਮੌਲਿਕਤਾ ਅਤੇ ਗੰਭੀਰਤਾ ਦੀ ਕੋਈ ਤੁਲਨਾ ਨਹੀਂਉਹ ਨਜ਼ਮ ਅਤੇ ਗ਼ਜ਼ਲ ਦੋਹਾਂ ਸਿਨਫ਼ਾਂ ਦੇ ਮਾਹਿਰ ਹਨ ਪੇਸ਼ ਹੈ ਉਹਨਾਂ ਦੀ ਇਕ ਬੇਹੱਦ ਮਸ਼ਹੂਰ ਗ਼ਜ਼ਲ:

ਦਵਿੰਦਰ ਸਿੰਘ ਪੂਨੀਆ

ਕੈਨੇਡਾ

ਗ਼ਜ਼ਲ

ਜ਼ਿੰਦਗੀ ਜੈਸੀ ਤਵੱਕੋ ਥੀ ਨਹੀਂ ਕੁਛ ਕਮ ਹੈ।

ਹਰ ਘੜੀ ਹੋਤਾ ਹੈ ਅਹਿਸਾਸ ਕਹੀਂ ਕੁਛ ਕਮ ਹੈ।

----

ਘਰ ਕੀ ਤਾਮੀਰ ਤਸੱਵਰ ਹੀ ਮੇਂ ਹੋ ਸਕਤੀ ਹੈ

ਆਪਣੇ ਨਕ਼ਸ਼ੇ ਕੇ ਮੁਤਾਬਿਕ਼ ਯੇ ਜ਼ਮੀਂ ਕੁਛ ਕਮ ਹੈ।

----

ਬਿਛੜੇ ਲੋਗੋਂ ਸੇ ਮੁਲਾਕ਼ਾਤ ਕਭੀ ਫ਼ਿਰ ਹੋਗੀ

ਦਿਲ ਮੇਂ ਉੱਮੀਦ ਤੋ ਕਾਫੀ ਹੈ ਯਕ਼ੀਂ ਕੁਛ ਕਮ ਹੈ।

----

ਅਬ ਜਿਧਰ ਦੇਖੀਏ ਲਗਤਾ ਹੈ ਕਿ ਇਸ ਦੁਨੀਆ ਮੇਂ

ਕਹੀਂ ਕੁਛ ਚੀਜ਼ ਜ਼ਿਆਦਾ ਹੈ ਕਹੀਂ ਕੁਛ ਕਮ ਹੈ।

----

ਆਜ ਭੀ ਹੈ ਤੇਰੀ ਦੂਰੀ ਹੀ ਉਦਾਸੀ ਕਾ ਸਬਬ

ਯੇ ਅਲਗ ਬਾਤ ਕਿ ਪਹਿਲੀ ਸੀ ਨਹੀਂ ਕੁਛ ਕਮ ਹੈ।

---

ਉਰਦੂ ਤੋਂ ਪੰਜਾਬੀ ਲਿਪੀਅੰਤਰ: ਦਵਿੰਦਰ ਸਿੰਘ ਪੂਨੀਆ

No comments: