ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, November 22, 2009

ਸਤੀਸ਼ ਬੇਦਾਗ਼ – ਉਰਦੂ ਰੰਗ

ਸਾਹਿਤਕ ਨਾਮ - ਸਤੀਸ਼ ਬੇਦਾਗ਼

ਅਜੋਕਾ ਨਿਵਾਸ: ਮੁਕਤਸਰ (ਪੰਜਾਬ)

ਪ੍ਰਕਾਸ਼ਿਤ ਪੁਸਤਕਾਂ: ( ਉਰਦੂ ਕਾਵਿ-ਸੰਗ੍ਰਹਿ) ਤਸੱਵੁਰ-ਏ-ਜਾਨਾਂ, ਮੈਂ ਔਰ ਬੋਗਨਵਿਲੀਆ, ਏਕ ਚੁਟਕੀ ਚਾਂਦਨੀ।

-----

ਤਨਦੀਪ ਜੀ,

ਸੰਖੇਪ ਸਾਹਿਤਕ ਵੇਰਵੇ ਨਾਲ਼, ਉਰਦੂ ਦੇ ਕਵੀ ਸਤੀਸ਼ ਬੇਦਾਗ਼ ਦੀਆਂ ਨਜ਼ਮਾਂ ਦਾ ਗੁਰਮੁਖੀ ਲਿਪੀਅੰਤਰ ਆਰਸੀ ਲਈ ਭੇਜ ਰਿਹਾ ਹਾਂ

ਸੁਖਦੇਵ

ਮੁਕਤਸਰ (ਪੰਜਾਬ)

*******

ਦੋਸਤੋ! ਸੁਖਦੇਵ ਜੀ ਨੇ ਸਤੀਸ਼ ਬੇਦਾਗ਼ ਜੀ ਦੀ ਉਰਦੂ ਚ ਲਿਖੀ ਇਕ ਬੇਹੱਦ ਖ਼ੂਬਸੂਰਤ ਗ਼ਜ਼ਲ ਅਤੇ ਚੰਦ ਨਜ਼ਮਾਂ ਆਰਸੀ ਲਈ ਭੇਜ ਕੇ ਉਹਨਾਂ ਦੀ ਅਦਬੀ ਮਹਿਫ਼ਿਲ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਉਹਨਾਂ ਦਾ ਬੇਹੱਦ ਸ਼ੁਕਰੀਆ ਸਤੀਸ਼ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਇਹਨਾਂ ਰਚਨਾਵਾਂ ਨੂੰ ਆਰਸੀ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*******

ਗ਼ਜ਼ਲ

ਯੇ ਕੂੰਜੇਂ ਕਿਸ ਦੇਸ ਕੋ ਜਾਤੀ ਹੈਂ ਜਾਨੇ।

ਕਿਉਂ ਇਸ ਦੇਸ ਮੇਂ ਘਬਰਾਤੀ ਹੈਂ ਜਾਨੇ।

-----

ਘਰਵਾਲੋਂ ਕੇ ਆਗੇ ਬੋਲ ਨਹੀਂ ਪਾਤੀਂ,

ਕਿਉਂ ਯੇ ਝੂਠੀ ਕਸਮੇਂ ਖਾਤੀ ਹੈਂ ਜਾਨੇ।

-----

ਰੰਗ-ਬਿਰੰਗੀ ਹੰਸੀਆਂ ਇਕ-ਦੋ ਸਾਲੋਂ ਮੇਂ,

ਕਿਨ ਗਲੀਓਂ ਮੇਂ ਕ਼ੈਦ ਹੋ ਜਾਤੀ ਹੈਂ ਜਾਨੇ।

-----

ਇਕ ਪਿੰਜਰੇ ਮੇਂ ਬੰਦ ਹੈ ਚਿੜੀਓਂ ਕਾ ਚੰਬਾ,

ਇਕ ਦੂਜੀ ਕੋ ਕਯਾ ਸਮਝਾਤੀ ਹੈਂ ਜਾਨੇ।

-----

ਇਕ ਰਿਫਿਊਜੀ ਕੈਂਪ ਮੇਂ ਨੰਨ੍ਹੀ ਲੜਕੀ ਹੈ,

ਕੌਨ ਸੀ ਪਰੀਆਂ ਉਸੇ ਸੁਲਾਤੀ ਹੈਂ ਜਾਨੇ।

-----

ਕੁਯ ਸ਼ਿਅਰੋਂ ਸੇ ਹੂਕੇਂ ਸੀ ਕਿਉਂ ਉਠਤੀ ਹੈਂ,

ਕੌਨ ਬਿਰਹਨੇਂ ਭੀਤਰ ਗਾਤੀ ਹੈਂ ਜਾਨੇ।

=====

ਤੇਰੀ ਹੰਸੀ

ਨਜ਼ਮ

ਦੇਖ ਕਰ ਤੇਰੀ ਹੰਸੀ, ਦੇਖਾ ਹੈ

ਆਂਖੇਂ ਮਲਤਾ ਹੈ ਹਰ ਤਰਫ਼ ਸੂਰਜ

ਜਾਗਨੇ ਲਗਤੀ ਹੈ ਸੁਬਹ ਹਰ ਓਰ

ਧੁੰਧ ਮੇਂ ਧੂਪ ਨਿਕਲ ਆਤੀ ਹੈ

ਪੇੜੋਂ ਪਰ ਕੋਂਪਲੇਂ ਨਿਕਲਤੀ ਹੈਂ

ਬਾਲੀਓਂ ਮੇਂ ਪਨਪਤੇ ਹੈਂ ਦਾਨੇ

ਭਰਨੇ ਲਗਤੇ ਹੈਂ ਰਸ ਸੇ ਸਭ ਬਾਗ਼ਾਨ

ਜਬ ਸਿਮਟ ਆਤੀ ਹੈ ਹਾਥੋਂ ਮੇਂ ਮੇਰੇ, ਤੇਰੀ ਹੰਸੀ

ਤਬ ਮੇਰੇ ਜ਼ੇਹਨ ਮੇਂ ਅੱਲਾਹ ਕਾ ਨਾਮ ਆਤਾ ਹੈ

=====

ਬਸੰਤ

ਨਜ਼ਮ

ਵੋ ਹਲਕੀ ਨੀਲੀ-ਨੀਲੀ-ਸੀ ਪਰੋਂ ਵਾਲਾ ਪਰਿੰਦਾ

ਅਕੇਲਾ ਵੋ ਗਵਾਹ ਹੈ ਸਰਦ ਰੁਤ ਮੇਂ ਮੇਰੇ ਅੰਤਰ ਕਾ

ਯੇ ਗੇਹੂੰ ਕੇ ਖਲਿਹਾਨੋਂ ਕੀ ਵੁਸਅਤ

ਹਰਾ-ਕਚਨਾਰ ਬਹਤਾ ਲਹਲਹਾਤਾ ਏਕ ਦਰੀਆ-ਸਾ

ਯੇ ਸਰਸੋਂ ਕਾ ਖਿਲਾ ਪੀਲਾ ਗਲੀਚਾ ਆਸਮਾਂ ਤਕ

ਕਿ ਜੈਸੇ ਹੋ ਕੋਈ ਖ਼ਵਾਬੋਂ ਕੀ ਯਾ ਪਰੀਓਂ ਕੀ ਧਰਤੀ

ਨਏ ਪੱਤੇ ਨਈ ਸ਼ਾਖ਼ੇਂ ਨਈ-ਨਈ ਘਾਸ ਫਰ-ਸੀ

ਯੇ ਮੀਠੀ-ਮੀਠੀ ਧੂਪ ਇਸ ਰੁਤ ਕੀ ਯੇ ਸੋਂਧੀ ਹਵਾਏਂ

ਮੇਰੇ ਅੰਤਰ ਮੇਂ ਆ ਉਤਰਾ ਬਸੰਤ ਇਸ ਬਾਰ ਜੈਸੇ

ਉਸੀ ਹਲਕੀ-ਸੀ ਨੀਲੀ-ਸੀ ਪਰੋਂ ਵਾਲੇ ਪਰਿੰਦੇ ਨੇ

ਮੁਝੇ ਆ ਕਰ ਕਹਾ ਹੈ -

" ਉਨਹੇਂ ਭੀ ਪਯਾਰ ਹੈ ਤੁਮ ਸੇ "

=====

ਜ਼ਿੰਦਗੀ

ਨਜ਼ਮ

ਕਭੀ ਤੂੰ ਉਂਗਲੀ ਪਕੜ ਆਗੇ-ਆਗੇ ਚਲਤੀ ਹੈ

ਯਾ ਮੇਰੇ ਪਾਵੋਂ ਪੇ ਰਖ ਪਾਂਵ ਖੜੀ ਹੋਤੀ ਹੈ

ਕਭੀ ਪੀਛੇ ਸੇ ਮੇਰੀ ਆਂਖੋਂ ਪੇ ਰਖ ਦੇਤੀ ਹੈ ਹਾਥ

ਕਭੀ ਦਰਵਾਜ਼ੇ ਪੇ ਪੀਛੇ ਸੇ ਆ ਚੌਂਕਾਤੀ ਹੈ

......

ਜ਼ਿੰਦਗੀ, ਪਹਿਲੇ ਨਾ ਤੂ ਇਤਨੀ ਖ਼ੂਬਸੂਰਤ ਥੀ

5 comments:

Rajinderjeet said...

Tandeep ji Satish Bedaagh sachion hi umda shayar hai..usdi pustak 'Ek Chutki Chandni' ehsaas di shayri hai.

Davinder Punia said...

Janab Bedaagh Sahab di shayari vich jazbiaan da veg hai, ohna nu ethe vekhke khushi hoi.

harpinder rana said...

Sat Sari Akal Tandeep ji
Tusi pheli vaar URDU rang dian nazman te gajhlan paian. changa laga. Te shruaat jis umda kavi naal kiti oh v bemisaal hai. Satish Be-daag ji dian rachnavan drish sirjdian ne. Satish ji bahut he kamal da likhde ne. Be-daag ji dian tinon kitaban he parhan-yog te manan-yog han. una di shyiri rooh de skoon di shyiri hai. oh bemisaal bimban wali bakamaal rachna likhde han. Be-daag ji di kalam nu te tuhadi aur Sukhdev ji di chon nu mera SLAAM.

ਤਨਦੀਪ 'ਤਮੰਨਾ' said...
This comment has been removed by the author.
ਤਨਦੀਪ 'ਤਮੰਨਾ' said...

ਹਰਪਿੰਦਰ ਰਾਣਾ ਜੀ! ਆਰਸੀ ਤੇ ਫੇਰੀ ਪਾਉਂਣ ਤੇ ਟਿੱਪਣੀਆਂ ਕਰਕੇ ਹੌਸਲਾ ਵਧਾਉਂਣ ਲਈ ਤੁਹਾਡਾ ਸ਼ੁਕਰੀਆ। ਆਪਾਂ ਆਰਸੀ 'ਚ ਉਰਦੂ ਰੰਗ ਸ਼ੁਰੂ ਤੋਂ ਸ਼ਾਮਲ ਕਰਦੇ ਆ ਰਹੇ ਹਾਂ, ਸ਼ਾਇਦ ਤੁਸੀਂ ਬਾਕੀ ਪੋਸਟਾਂ ਨਾ ਵੇਖੀਆਂ ਹੋਣ। ਹਾਂ, ਸਤੀਸ਼ ਜੀ ਦੀ ਹਾਜ਼ਰੀ ਸੁਖਦੇਵ ਜੀ ਨੇ ਰਚਨਾਵਾਂ ਭੇਜ ਕੇ ਜ਼ਰੂਰ ਪਹਿਲੀ ਵਾਰ ਲਗਵਾਈ ਹੈ। ਲੇਖਕਾਂ ਦੀ ਸੂਚੀ ਦੇ ਤਹਿਤ ਅਗਰ ਉਰਦੂ ਰੰਗ ਤੇ ਕਲਿਕ ਕਰੋਗੇ ਤਾਂ ਹੁਣ ਤੱਕ ਜਿੰਨੀਆਂ ਵੀ ਉਰਦੂ ਦੀਆਂ ਨਜ਼ਮਾਂ ਜਾਂ ਗ਼ਜ਼ਲਾਂ ਲਿਪੀਅੰਤਰ ਕਰਕੇ ਲੱਗੀਆਂ ਹਨ, ਪੜ੍ਹ ਸਕਦੇ ਹੋ!ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ