ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, July 27, 2011

ਜਨਾਬ ਇਫ਼ਤਿਖ਼ਾਰ ਨਸੀਮ ਸਾਹਿਬ ਨੂੰ ਯਾਦ ਕਰਦਿਆਂ - ਉਰਦੂ ਰੰਗ

ਦੋਸਤੋ! ਜਿਵੇਂ ਕਿ ਆਰਸੀ ਪਰਿਵਾਰ ਨਾਲ਼ ਇਹ ਦੁਖਦਾਈ ਖ਼ਬਰ ਪਹਿਲਾਂ ਹੀ ਸਾਂਝੀ ਕੀਤੀ ਜਾ ਚੁੱਕੀ ਹੈ ਕਿ ਸ਼ਿਕਾਗੋ, ਅਮਰੀਕਾ ਵਸਦੇ ਉਰਦੂ/ਪੰਜਾਬੀ ਦੇ ਅਜ਼ੀਮ ਸ਼ਾਇਰ ਜਨਾਬ ਇਫ਼ਤਿਖ਼ਾਰ ਨਸੀਮ ਸਾਹਿਬ ਬੀਤੇ ਸ਼ੁੱਕਰਵਾਰ ਨੂੰ 64 ਸਾਲ ਦੀ ਉਮਰ ਚ ਦਿਲ ਦਾ ਦੌਰਾ ਪੈਣ ਕਾਰਣ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ, ਅੱਜ ਉਹਨਾਂ ਨੂੰ ਯਾਦ ਕਰਦਿਆਂ, ਸ਼ਰਧਾਂਜਲੀ ਦੇ ਤੌਰ ਤੇ ਇਕ ਲੇਖ ਆਰਸੀ ਰਿਸ਼ਮਾਂ ਤੇ ਸਾਂਝਾ ਕਰ ਰਹੀ ਹਾਂ। ਨਸੀਮ ਸਾਹਿਬ ਦੀ ਖ਼ਸੀਅਤ ਅਤੇ ਲਿਖਣ-ਕਲਾ ਬਾਰੇ ਇਹ ਨਿਬੰਧ ਸੁਰਿੰਦਰ ਸੋਹਲ ਸਾਹਿਬ ਨੇ ਲਿਖਿਆ ਹੈ, ਜਿਸ ਰਾਹੀਂ ਇਫ਼ਤੀ ਨਸੀਮ ਨੂੰ ਸਮਝਣ ਵਿਚ ਮਦਦ ਮਿਲ ਸਕਦੀ ਹੈ ਉਸ ਪੇਜ ਤੇ ਵੀ ਫੇਰੀ ਜ਼ਰੂਰ ਪਾਉਣੀ ਜੀ...ਸ਼ੁਕਰਗੁਜ਼ਾਰ ਹੋਵਾਂਗੇ। ਸੋਹਲ ਸਾਹਿਬ ਦਾ ਬੇਹੱਦ ਸ਼ੁਕਰੀਆ ਜੀ।

ਅਦਬ ਸਹਿਤ
ਤਨਦੀਪ


*******


ਗ਼ਜ਼ਲ


ਕੋਈ ਹਿਸਾਬ ਹੀ ਨਹੀਂ ਰੱਖਾ ਹੈ ਅਬ ਕੇ ਸਾਥ।


ਬਿਛੜ ਗਏ ਹੈ ਨਾ ਜਾਨੇ ਕਹਾਂ ਪੇ ਕਬ ਕੇ ਸਾਥ।ਖ਼ੁਦ ਅਪਨੀ ਰਾਹ ਨਿਕਾਲੀ ਹੈ ਮੈਨੇ ਪੱਥਰ ਸੇ,


ਤਮਾਮ ਉਮਰ ਗੁਜ਼ਾਰੀ ਹੈ ਅਪਨੇ ਢਬ 1 ਕੇ ਸਾਥ।ਖ਼ੁਦਾ ਕੋ ਛੋੜ ਦੀਆ ਹੈ ਫ਼ਲਕ 2 ਪੇ ਇਨਸਾਂ ਨੇ,


ਕੀਆ ਹੈ ਜ਼ੁਲਮ ਬਹੁਤ ਉਸਨੇ ਅਪਨੇ ਰਬ ਕੇ ਸਾਥ।ਯੇ ਮੇਰੇ ਸਾਮਨੇ ਤਨਹਾਈਓਂ ਕਾ ਜੰਗਲ ਹੈ,


ਕਹਾਂ ਪੇ ਛੋੜ ਗਏ ਮੁਝ ਕੋ ਪਿਛਲੀ ਸ਼ਬ 3 ਕੇ ਸਾਥ।ਬਹੁਤ ਹਸੀਨ ਹੈ ਵੋ, ਦਿਲ ਮਗਰ ਕਰੇਗਾ ਨਸੀਮ,


ਨਿਭਾਹ ਕੈਸੇ ਕਿਸੀ ਯਾਰ-ਏ-ਬੇਅਦਬ ਕੇ ਸਾਥ।


====


ਗ਼ਜ਼ਲ


ਤੂਨੇ ਦੇ ਦੀ ਹੈ ਮੁਝੈ ਦਰਦ ਕੀ ਦੌਲਤ ਕੈਸੀ।


ਐ ਮੇਰੇ ਸਾਹਿਬੇ ਸਰਵਰ 4 ਯੇ ਮੁਰੱਵਤ 5 ਕੈਸੀ।ਪੂਛ ਲੇਨੇ ਮੇਂ ਬੁਰਾਈ ਤੋ ਨਹੀਂ ਹੈ ਕੋਈ,


ਉਸ ਨੇ ਇਨਕਾਰ ਕੀਆ ਹੈ ਤੋ ਨਦਾਮਤ ਕੈਸੀ।ਦਸਤਕੇਂ ਹੋਤੀ ਹੈਂ ਇਕ ਹੱਦੇ ਮੁਕੱਰਰ ਕੇ ਲੀਏ,


ਕੋਈ ਦਰਵਾਜ਼ਾ ਖੁਲਾ ਹੋ ਤੋ ਇਜਾਜ਼ਤ ਕੈਸੀ।ਮੰਜ਼ਿਲੇਂ ਊਂਚੀ ਭੀ ਪਾਤਾਲ ਸੇ ਨੀਚੀ ਨਿਕਲੀਂ,


ਮੈਨੇ ਰਹਿਨੇ ਕੋ ਬਨਾਈ ਹੈ ਇਮਾਰਤ ਕੈਸੀ।ਮੈਂ ਬੁਰਾ ਸੋਚੂੰ ਕਿਸੀ ਕਾ ਤੋ ਮੁਜਰਮ ਠਹਿਰੂੰ,


ਮੇਰੇ ਅੰਦਰ ਲਗੀ ਰਹਿਤੀ ਹੈ ਅਦਾਲਤ ਕੈਸੀ।ਘਰ ਬਹਾ ਕੇ ਲੇ ਗਈ ਪਰ ਫ਼ਸਲ ਤੋ ਉਗ ਆਈ ਨਸੀਮ,


ਸੋਚਤਾ ਹੂੰ ਕਿ ਖ਼ੁਦਾ ਕੀ ਹੈ ਯੇ ਰਹਿਮਤ ਕੈਸੀ।


****


ਔਖੇ ਸ਼ਬਦਾਂ ਦੇ ਅਰਥ: ਢਬ 1 - ਢੰਗ, ਫ਼ਲਕ 2 - ਆਸਮਾਨ, ਸ਼ਬ 3 - ਰਾਤ, ਸਾਹਿਬੇ ਸਰਵਰ 4 ਦੌਲਤਮੰਦ, ਦਾਨੀ, ਮੁਰੱਵਤ 5 ਮਿਹਰਬਾਨੀ


*****


ਗ਼ਜ਼ਲਾਂ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ: ਸੁਰਿੰਦਰ ਸੋਹਲ2 comments:

Surinder Kamboj said...

ਮੈਂ ਬੁਰਾ ਸੋਚੂੰ ਕਿਸੀ ਕਾ ਤੋ ਮੁਜਰਮ ਠਹਰੂੰ,
ਮੇਰੇ ਅੰਦਰ ਲਗੀ ਰਹਤੀ ਹੈ ਅਦਾਲਤ ਕੈਸੀ।
ਖੂਬਸੂਰਤ ਗ਼ਜ਼ਲ ..

Surinder Kamboj said...

ਮੈਂ ਬੁਰਾ ਸੋਚੂੰ ਕਿਸੀ ਕਾ ਤੋ ਮੁਜਰਮ ਠਹਰੂੰ,
ਮੇਰੇ ਅੰਦਰ ਲਗੀ ਰਹਤੀ ਹੈ ਅਦਾਲਤ ਕੈਸੀ।
ਖੂਬਸੂਰਤ ਗ਼ਜ਼ਲ