ਮੌਸਮ
ਆਰਸੀ ਤੇ ਨਵੀਆਂ ਰਚਨਾਵਾਂ
ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ
Facebook
ਅਤੇ
Twitter
ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ
Monday, November 12, 2012
ਦੀਵਾਲੀ ਮੁਬਾਰਕ ਦੋਸਤੋ..:)
ਵਿਹੜਾ ਮੇਰਾ ਜਗ ਪੈਂਦਾ ਸੀ ਤੇਰੇ ਕੋਠੇ ਚੜ੍ਹਿਆਂ ਜਿਉਂ
ਕਿਸ ਦੀਵਾਲੀ ਦਾ ਚਾਨਣ ਮੈਂ ਉਸ ਲੋਅ ਉੱਤੇ ਧਰ ਸਕਾਂ
।
...........
ਉਂਕਾਰਪ੍ਰੀਤ
ਜੀ ਦੇ ਇਸ ਖ਼ੂਬਸੂਰਤ ਸ਼ਿਅਰ ਨਾਲ਼, ਆਪ ਸਭ ਨੂੰ ਦੀਵਾਲੀ ਦਾ ਤਿਓਹਾਰ ਮੁਬਾਰਕ ਹੋਵੇ ਜੀ।
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment