ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, November 6, 2008

ਠਾਕੁਰ ਭਾਰਤੀ - ਸ਼ਿਅਰ

ਦੋ ਸ਼ਿਅਰ

ਪੰਛੀ ਘਰ੍ਹਾਂ ਨੂੰ ਮੁੜ ਗਏ ਪਰਛਾਵੇਂ ਢਲ਼ ਗਏ।
ਕੱਲ੍ਹ ਵਾਂਗ ਅੱਜ ਦਾ ਦਿਨ ਵੀ ਮੇਰੇ ਗ਼ਮ ਨਿਗਲ਼ ਗਏ।
------------------
ਲੜਕਪਨ ਵੀ, ਜੁਆਨੀ ਵੀ, ਬੁਢਾਪਾ ਵੀ ਮਿਰੇ ਰੱਬਾ
ਮੈਂ ਇਕ-ਇਕ ਕਰਕੇ ਤੈਨੂੰ ਮੋੜਦਾ ਜਾਂਦਾ ਹਾਂ ਸੌਗ਼ਾਤਾਂ।
------------------

1 comment:

ਤਨਦੀਪ 'ਤਮੰਨਾ' said...

Kinna sohna sheyer hai...ke...
ਪੰਛੀ ਘਰ੍ਹਾਂ ਨੂੰ ਮੁੜ ਗਏ ਪਰਛਾਵੇਂ ਢਲ਼ ਗਏ।
ਕੱਲ੍ਹ ਵਾਂਗ ਅੱਜ ਦਾ ਦਿਨ ਵੀ ਮੇਰੇ ਗ਼ਮ ਨਿਗਲ਼ ਗਏ।
Gham enne balwaan kyon ne?

Tamanna