ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, November 9, 2008

ਚਮਨ ਲਾਲ ਸੁਖੀ - ਸ਼ਿਅਰ

ਦੋ ਸ਼ਿਅਰ

ਤੁਸਾਂ ਤੋਂ ਘਰ ਦੀ ਇਕ ਦਹਿਲੀਜ਼ ਤਕ ਟੱਪੀ ਨਹੀਂ ਜਾਂਦੀ,
ਅਸੀਂ ਤਾਂ ਅੱਗ ਦਾ ਦਰਿਆ ਵੀ ਯਾਰੋ ਪਾਰ ਕਰ ਬੈਠੇ।
----------------
ਨਿਆਣੇ ਨਾਲ਼, ਦਿਲਬਰ ਕੋਲ਼, ਸ਼ੀਸ਼ੇ ਸਾਹਮਣੇ ਯਾਰਾ!
ਹਕੀਕਤ ਹੈ ਕਿ ਹੋ ਜਾਂਦਾ ਹੈ ਸਚ-ਮੁਚ ਆਦਮੀ ਪਾਗਲ।
---------------

1 comment:

ਤਨਦੀਪ 'ਤਮੰਨਾ' said...

Marhoom Sukhi Uncle ji de eh dono sheyer...kinney khoobsurat ne...my favourite is...

ਨਿਆਣੇ ਨਾਲ਼, ਦਿਲਬਰ ਕੋਲ਼, ਸ਼ੀਸ਼ੇ ਸਾਹਮਣੇ ਯਾਰਾ!
ਹਕੀਕਤ ਹੈ ਕਿ ਹੋ ਜਾਂਦਾ ਹੈ ਸਚ-ਮੁਚ ਆਦਮੀ ਪਾਗਲ।
Tuhadi soch nu salaam!!

Tamanna