ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 12, 2008

ਈਸ਼ਵਰ ਚਿੱਤਰਕਾਰ - ਸ਼ਿਅਰ

ਦੋ ਸ਼ਿਅਰ

'ਤੂੰ ਖ਼ੁਸ਼ ਰਹੇਂ ਹਮੇਸ਼ਾ' ਇਹ ਆਖਦੇ ਹੋਏ,
ਬਿਰਹਾ ਦੀ ਅੱਗ ਮੇਰੀ ਝੋਲ਼ੀ 'ਚ ਪਾ ਗਏ।
--------
ਮਲਾਹਾਂ ਤੋਂ ਜਿਹੜੀ ਨਾ ਸਰਕੀ ਜ਼ਰਾ ਵੀ,
ਤੂਫ਼ਾਨਾਂ ਨੇ ਲਾਈ ਉਹ ਬੇੜੀ ਕਿਨਾਰੇ।
--------

2 comments:

ਤਨਦੀਪ 'ਤਮੰਨਾ' said...

Respected Ishwar Chittarkar ji de dono sheyer bahut khoobsurat ne..mainu eh sheyer ch thought ziada changa laggeya...

'ਤੂੰ ਖ਼ੁਸ਼ ਰਹੇਂ ਹਮੇਸ਼ਾ' ਇਹ ਆਖਦੇ ਹੋਏ,
ਬਿਰਹਾ ਦੀ ਅੱਗ ਮੇਰੀ ਝੋਲ਼ੀ 'ਚ ਪਾ ਗਏ।
Tamanna

ਤਨਦੀਪ 'ਤਮੰਨਾ' said...

Dear Ms. Tandeep Tamanna,

I deeply appreciate your gracious words about my late father Ishwar Chitarkar. Very many thanks.

Tarun Bedi
Rome (Italy)