ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 4, 2008

ਬਖ਼ਤਾਵਰ ਸਿੰਘ ਦਿਓਲ - ਨਜ਼ਮ

ਤੁਹਾਡੀਆਂ ਬਹੁਤ ਸਾਰੀਆਂ ਈਮੇਲਾਂ ਆਈਆਂ ਕਿ ਮਰਹੂਮ ਸ: ਬਖ਼ਤਾਵਰ ਸਿੰਘ ਦਿਓਲ ਜੀ ਦੀਆਂ ਹੋਰ ਨਜ਼ਮਾਂ ਆਰਸੀ ਤੇ ਪਾਈਆਂ ਜਾਣ। ਤੁਹਾਡਾ ਹੁਕਮ ਸਿਰ ਮੱਥੇ। ਬਹੁਤ-ਬਹੁਤ ਸ਼ੁਕਰੀਆ। ਉਹਨਾਂ ਦੀ ਫ਼ੋਟੋ ਵੀ 'ਆਰਸੀ' ਦੇ ਲੇਖਕਾਂ ਦੀ ਸਾਈਟ ਤੇ ਪਾ ਦਿੱਤੀ ਗਈ ਹੈ।

ਦੀਪਕ

ਲਘੂ ਨਜ਼ਮ

ਓ ਦੀਪਕ!

ਤੇਰੀ ਚੁੱਪ ਹੀ

ਅਣਗਿਣਤ ਪਤੰਗੇ

ਸੱਦ ਲੈਂਦੀ ਹੈ।

1 comment:

ਤਨਦੀਪ 'ਤਮੰਨਾ' said...

ਕਿੰਨਾ ਸੱਚ ਹੈ ਇਹਨਾਂ ਸਤਰਾਂ 'ਚ ਕਿ ਦੀਪਕ ਦੀ ਖ਼ਾਮੋਸ਼ੀ ਹੀ ਪਤੰਗਿਆ ਲਈ ਜਾਲ਼ ਹੈ।
ਬੇਹੱਦ ਖੂਬਸੂਰਤ!!

ਤਮੰਨਾ