ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, November 6, 2008

ਗੁਰਦੇਵ ਨਿਰਧਨ- ਸ਼ਿਅਰ

ਦੋ ਸ਼ਿਅਰ

ਭਾਰ ਗ਼ਮਾਂ ਦਾ ਬੰਨ੍ਹ ਕੇ ਇਹਨੂੰ ਸੁਟਿਆ ਸੀ ਦਰਿਆ ਦੇ ਵਿਚ

ਫਿਰ ਵੀ ਜਿਸਮ ਸੀ ਏਨਾ ਹੌਲ਼ਾ ਤਰ ਆਇਆ ਸੀ ਪਾਣੀ ਤੇ।

-----------------------

ਦਰਦ ਦੀ ਖ਼ੁਸ਼ਬੋ, ਮਹਿਕ ਗ਼ਮ ਦੀ ੳਤੇ ਸੋਚਾਂ ਦੀ ਬਾਸ

ਦੇਖ ਤੇਰੇ ਬਾਅਦ ਕਿੰਨਾ ਹਾਲ ਬਿਹਤਰ ਹੋ ਗਿਆ।
-----------------------

1 comment:

ਤਨਦੀਪ 'ਤਮੰਨਾ' said...

Marhoom Nirdhan saheb de dono sheyer bahut hi sohney laggdey ne mainu...

ਭਾਰ ਗ਼ਮਾਂ ਦਾ ਬੰਨ੍ਹ ਕੇ ਇਹਨੂੰ ਸੁਟਿਆ ਸੀ ਦਰਿਆ ਦੇ ਵਿਚ
ਫਿਰ ਵੀ ਜਿਸਮ ਸੀ ਏਨਾ ਹੌਲ਼ਾ ਤਰ ਆਇਆ ਸੀ ਪਾਣੀ ‘ਤੇ।

Shayer nu salaam!! Saheri nu salaam!!

Tamanna