ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 11, 2008

ਇੰਦਰਜੀਤ ਹਸਨਪੁਰੀ - ਸ਼ਿਅਰ

ਦੋ ਸ਼ਿਅਰ

ਸੂਰਜ ਡੁਬਦਾ ਨਹੀਂ ਕਦੇ ਬਸ ਟੁੱਭੀ ਲਾਉਂਦਾ ਹੈ,
ਰਾਤਾਂ ਦੇ ਬੂਹੇ 'ਤੇ ਇਹ ਗੱਲ ਲਿਆ ਕੇ ਧਰ ਦਈਏ।
----------
ਸਮੁੰਦਰ ਸੱਤ ਵੀ ਹੁੰਦੇ ਤੇ ਹੁੰਦਾ ਪਾਰ ਤੂੰ ਬੈਠਾ,
ਇਹ ਪੱਕਾ ਤਾਂ ਬਿਨਾਂ ਕੱਚੇ ਦੇ ਸਾਗਰ ਪਾਰ ਕਰ ਜਾਂਦਾ।
----------

1 comment:

ਤਨਦੀਪ 'ਤਮੰਨਾ' said...

Respected Hasanpuri uncle ji da eh sheyer kinna sohna hai ke...

ਸੂਰਜ ਡੁਬਦਾ ਨਹੀਂ ਕਦੇ ਬਸ ਟੁੱਭੀ ਲਾਉਂਦਾ ਹੈ,
ਰਾਤਾਂ ਦੇ ਬੂਹੇ 'ਤੇ ਇਹ ਗੱਲ ਲਿਆ ਕੇ ਧਰ ਦਈਏ।
Tamanna