ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 18, 2008

ਮੀਆਂ ਮੌਲਾ ਬਖ਼ਸ਼ 'ਕੁਸ਼ਤਾ'- ਚੌਪਾਈ

ਚੌਪਾਈ ( ਦੋਹੜੇ ਵਾਲ਼ਾ ਰੂਪ)

ਦਿਲ ਦਾ ਮਹਿਰਮ ਕੋਈ ਨਾ ਮਿਲ਼ਿਆ, ਜੋ ਮਿਲ਼ਿਆ ਅਲਗਰਜ਼ੀ।
ਸੰਗ ਅਵੈੜਾ ਮਿਲ਼ਿਆ ਸਾਨੂੰ, ਵਾਹਵਾ ਰੱਬ ਦੀ ਮਰਜ਼ੀ।
ਪੱਥਰ-ਪਾੜ ਸੁਣਾਵੇ ਦੁੱਖੜੇ, ਲੋਕਾਂ ਜਾਤੇ ਫ਼ਰਜ਼ੀ।
ਕੌਣ ਨਬੇੜੇ ਸਾਡੀ 'ਕੁਸ਼ਤਾ', ਕਿੱਥੇ ਕਰੀਏ ਅਰਜ਼ੀ।
--------------

1 comment:

ਤਨਦੀਪ 'ਤਮੰਨਾ' said...

Maula Baksh ji ne kinna sohna likheya hai ke...
ਦਿਲ ਦਾ ਮਹਿਰਮ ਕੋਈ ਨਾ ਮਿਲ਼ਿਆ, ਜੋ ਮਿਲ਼ਿਆ ਅਲਗਰਜ਼ੀ।
ਸੰਗ ਅਵੈੜਾ ਮਿਲ਼ਿਆ ਸਾਨੂੰ, ਵਾਹਵਾ ਰੱਬ ਦੀ ਮਰਜ਼ੀ।
Wao!! Wao!!
Tamanna