ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, November 6, 2008

ਤਨਦੀਪ 'ਤਮੰਨਾ' - ਲਘੂ ਨਜ਼ਮ

ਅਣਲਿਖਿਆ ਹਰਫ਼

ਲਘੂ ਨਜ਼ਮ

ਦੋ ਸਾਹਾਂ ਵਿਚਲੀ

ਖ਼ਾਮੋਸ਼ੀ ਵਿੱਚ

ਜੋ ਅਟਕ ਕੇ ਰਹਿ ਗਿਆ

ਮੈਂ......

ਓਹ ਹਰਫ਼ ਹਾਂ

ਜੇ ਲਿਖਿਆ ਜਾਂਦਾ

ਤਾਂ

ਹਜ਼ਾਰਾਂ ਅਰਥ ਹੁੰਦੇ!

2 comments:

ਤਨਦੀਪ 'ਤਮੰਨਾ' said...

Tandeep... Ikk haraf hee kaafi hunda hai zindgi nu arth denh layi...Eh ikk haraf khushbu banh ke jadon fellega... lakhan zindgian mehak uthangian.... arth gwachanhge nahin.. kade vee.... rooh tak te iss ton agge jaanh di gall ho rahi hai...

Jeet Aulakh
Windsor, Canada

surjit said...

Wah Tandeep, kia khoobsoorat khial hai....!