ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, November 2, 2008

ਸ.ਨ.ਸੇਵਕ - ਸ਼ਿਅਰ

ਦੋ ਸ਼ਿਅਰ

ਜਿਸ ਸੁਪਨੇ ਦੀ ਖਾਤਰ ਆਪਾਂ ਏਨੇ ਦੁਖੜੇ ਝੱਲੇ ਸਨ,
ਉਸ ਸੁਪਨੇ ਦੀ ਵੇਖ ਹਕੀਕਤ ਮੇਰਾ ਮਨ ਸ਼ਰਮਾਇਆ ਹੈ।
---------------------------------------
ਤਪਦੀ ਵਾਰਿਸ, ਹੁਸੈਨ ਦੀ ਧਰਤੀ
ਨੰਗੇ ਪੈਰੀਂ ਪਿਆ ਵਿਚਰਦਾ ਹਾਂ।
---------------------------------------

2 comments:

ਤਨਦੀਪ 'ਤਮੰਨਾ' said...

Kinna khoobsurat sheyer hai eh ke...

ਤਪਦੀ ਵਾਰਿਸ, ਹੁਸੈਨ ਦੀ ਧਰਤੀ
ਨੰਗੇ ਪੈਰੀਂ ਪਿਆ ਵਿਚਰਦਾ ਹਾਂ।
Tamanna

harvinder said...

p.a.u.de mere purane teacher nu salaam.....koi hor lambi rachna irshaad....sir ji... harvinder