ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, November 2, 2008

ਡਾ: ਤ੍ਰਿਲੋਕ ਸਿੰਘ ਆਨੰਦ - ਸ਼ਿਅਰ

ਦੋ ਸ਼ਿਅਰ

ਡੁਬਿਆ ਰਿਹਾ ਹਾਂ ਇਸ ਤਰ੍ਹਾਂ ਤੇਰੇ ਖ਼ਿਆਲ ਵਿਚ,
ਮਿਸ਼ਰੀ ਦੀ ਥਾਂ ਤੇ ਬੰਨ੍ਹ ਲਿਆ ਪਾਣੀ ਰੁਮਾਲ ਵਿਚ।
------------------------------------
ਡੂੰਘੇ ਦਿਲ ਤੋਂ ਵੀ ਕੁਝ ਡੂੰਘਾ ਸਰ ਸੀ ਉਸਦੀਆਂ ਅੱਖਾ ਵਿਚ,
ਜਿਸ ਦੇ ਕੰਢੇ ਮੇਰਾ ਵੀ ਇਕ ਘਰ ਸੀ ਉਸਦੀਆਂ ਅੱਖਾਂ ਵਿਚ।
------------------------------------

1 comment:

ਤਨਦੀਪ 'ਤਮੰਨਾ' said...

Anand Uncle ji da eh sheyer mainu te Dad nu bahut ziada pasand hai..injh keh lavo...Our All Time Favourite..:)

ਡੁਬਿਆ ਰਿਹਾ ਹਾਂ ਇਸ ਤਰ੍ਹਾਂ ਤੇਰੇ ਖ਼ਿਆਲ ਵਿਚ,
ਮਿਸ਼ਰੀ ਦੀ ਥਾਂ ਤੇ ਬੰਨ੍ਹ ਲਿਆ ਪਾਣੀ ਰੁਮਾਲ ਵਿਚ।
Tamanna