ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, December 20, 2008

ਤੁਹਾਡੇ ਧਿਆਨ ਗੋਚਰੇ....

ਦੋਸਤੋ! ਕੁੱਝ ਸਤਿਕਾਰਯੋਗ ਲੇਖਕ ਤੇ ਪਾਠਕ ਸਾਹਿਬਾਨਾਂ ਦੀ ਸਹੂਲੀਅਤ ਨੂੰ ਮੁੱਖ ਰੱਖਦਿਆਂ ਅਤੇ ਸਾਈਟ ਦੀ ਕਾਲ਼ੀ ਬੈਕਗਰਾਊਂਡ ਨੂੰ ਪੜ੍ਹਨ 'ਚ ਦਰਪੇਸ਼ ਮੁਸ਼ਕਿਲ ਨੂੰ ਮੱਦੇ-ਨਜ਼ਰ ਰੱਖਦਿਆਂ, ਪੋਸਟਾਂ ਦੇ ਰੰਗ ਬਦਲੇ ਜਾ ਰਹੇ ਹਨ। ਕੁੱਝ ਵਕਤ ਜ਼ਰੂਰ ਲੱਗੇਗਾ, ਕਾਫ਼ੀ ਕੰਮ ਦੋਬਾਰਾ ਤੋਂ ਕਰਨਾ ਪੈਣਾ ਹੈ। ਅਗਰ ਕਿਸੇ ਮਾਣਯੋਗ ਲਿਖਾਰੀ ਦੀ ਰਚਨਾ ਜਾਂ ਉਸਦੀ ਜਾਣਕਾਰੀ ਪੜ੍ਹਨ 'ਚ ਇੱਕ ਦੋ ਦਿਨਾਂ ਲਈ ਦਿੱਕਤ ਆਵੇ ਤਾਂ ਮੈਂ ਖ਼ਿਮਾ ਦੀ ਜਾਚਕ ਹਾਂ! ਏਸੇ ਕਰਕੇ ਤੁਹਾਡੀਆ ਈਮੇਲਾਂ ਦੇ ਜਵਾਬ ਵੀ ਨਹੀਂ ਦੇ ਸਕੀ ਅਤੇ ਰਚਨਾਵਾਂ ਲਈ ਆਈਆਂ ਟਿੱਪਣੀਆਂ ਵੀ ਪੋਸਟ ਨਹੀਂ ਕਰ ਸਕੀ। ਸ਼ੁਕਰੀਆ!

ਅਦਬ ਸਹਿਤ
ਤਨਦੀਪ 'ਤਮੰਨਾ'

No comments: