ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, December 6, 2008

ਆਸੀ - ਨਜ਼ਮ

ਸਿਲਸਿਲਾ

ਲਘੂ ਨਜ਼ਮ

ਕਿੰਨੀ ਹੁਸੀਨ ਸੀ

ਤੇਰੀ ਅਲਵਿਦਾ ਦੀ ਸ਼ਾਮ

ਜੀਅ ਚਾਹੁੰਦਾ ਹੈ

ਤੈਥੋਂ ਉਮਰ ਭਰ ਵਿਛੜਦਾ ਰਹਾਂ!

=======

ਆਦਤ

ਲਘੂ ਨਜ਼ਮ

ਅੱਜ..

ਤੈਨੂੰ ਮਿਲ਼ਣ ਤੋਂ ਬਾਅਦ

ਜੀਅ ਕਰਦਾ ਹੈ

ਬਹੁਤ ਸਾਰੀਆਂ ਨਜ਼ਮਾਂ ਲਿਖਾਂ

ਪਰ

ਮੇਰੇ ਕੋਲ਼

ਪੈੱਨ ਨਹੀਂ ਹੈ

ਜੇ..............

ਮੇਰੇ ਕੋਲ਼

ਤੂੰ ਨਾ ਹੋਵੇਂ

ਤਾਂ ਕੀ ਕਰਾਂਗਾ ਮੈਂ?

1 comment:

ਤਨਦੀਪ 'ਤਮੰਨਾ' said...

Marhoom Aasi ji diyaan likhiaan sariaan nazaman mainu bahut pasand ne..
ਅੱਜ..

ਤੈਨੂੰ ਮਿਲ਼ਣ ਤੋਂ ਬਾਅਦ

ਜੀਅ ਕਰਦਾ ਹੈ

ਬਹੁਤ ਸਾਰੀਆਂ ਨਜ਼ਮਾਂ ਲਿਖਾਂ

ਪਰ

ਮੇਰੇ ਕੋਲ਼

ਪੈੱਨ ਨਹੀਂ ਹੈ

ਜੇ..............

ਮੇਰੇ ਕੋਲ਼

ਤੂੰ ਨਾ ਹੋਵੇਂ

ਤਾਂ ਕੀ ਕਰਾਂਗਾ ਮੈਂ?

Iss laghu nazam da tan koi jawab hi nahin. Wonderful!

Tamanna