ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, December 24, 2008

ਤੁਹਾਡੇ ਧਿਆਨ ਹਿੱਤ...

ਦੋਸਤੋ! ਅੱਜ ਬਲੌਗ ਦੇ ਮੁੱਖ ਪੇਜ 'ਚ ਥੋੜ੍ਹੀ ਜਿਹੀ ਤਬਦੀਲੀ ਕਰਦਿਆਂ, ਹੋਰ ਸਾਹਿਤਕ ਸਾਈਟਾਂ ਅਤੇ ਬਲੌਗਾਂ ਦੇ ਲਿੰਕ ਇੱਕ ਨਵੇਂ ਪੇਜ ਤੇ ' ਆਰਸੀ ਸਾਹਿਤ ਸੋਮੇ ' ਦੇ ਨਾਮ ਨਾਲ਼ ' ਆਰਸੀ ਸ਼ਾਖਾਵਾਂ ' ਤਹਿਤ ਪਾ ਦਿੱਤੇ ਗਏ ਹਨ। ਸ਼ੁਕਰੀਆ!

ਅਦਬ ਸਹਿਤ
ਤਨਦੀਪ 'ਤਮੰਨਾ'

No comments: