ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, December 15, 2008

ਤੁਹਾਡੇ ਧਿਆਨ ਗੋਚਰੇ....

ਦੋਸਤੋ! ਗ਼ਜ਼ਲਗੋ ਸਤਿਕਾਰਤ ਗੁਰਤੇਜ ਕੋਹਾਰਵਾਲ਼ਾ ਨਾਲ਼ ਸ਼੍ਰੀ ਅਨਿਲ ਧੀਮਾਨ ਜੀ ਦੀ ਕੀਤੀ ਖ਼ੂਬਸੂਰਤ ਸਾਹਿਤਕ ਮੁਲਾਕਾਤ ਪ੍ਰਤੀਕ ਜੀ ਨੇ ਆਰਸੀ ਤੇ ਸਭ ਨਾਲ਼ ਸਾਂਝੀ ਕਰਨ ਲਈ ਭੇਜੀ ਹੈ। ਮੈਂ ਉਹਨਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ।

......ਗੁਰਤੇਜ ਕੋਹਾਰਵਾਲਾ ਦੀ ਗ਼ਜ਼ਲ ਵੀ ਉਸ ਦੀ ਸ਼ਖ਼ਸੀਅਤ ਵਾਂਗ ਹੀ ਸੰਜੀਦਾ ਤੇ ਸੰਵੇਦਨਸ਼ੀਲ ਹੈਉਸ ਦੀਆਂ ਗ਼ਜ਼ਲਾਂ 'ਚ ਮਾਨਵੀ ਸੰਵੇਦਨਾਵਾਂ ਦੇ ਬਰਕਸ ਵਸਤੂਗਤ ਯਥਾਰਥ ਦੀਆਂ ਬਹੁਪਰਤਾਂ ਦਾ ਦਵੰਦ ਅਭਿਵਿਅਕਤ ਹੁੰਦਾ ਹੈ.......ਸਮਕਾਲੀ ਪੰਜਾਬੀ ਗ਼ਜ਼ਲ ਨੂੰ ਇੱਕ ਨਵਾਂ ਮੁਹਾਵਰਾ ਤੇ ਵੰਨਗੀ ਦੇਣ ਵਾਲੇ ਸ਼ਾਇਰਾਂ 'ਚ ਗੁਰਤੇਜ ਕੋਹਾਰਵਾਲਾ ਦੀ ਗ਼ਜ਼ਲਗੋਈ ਨੁਮਾਇਆਂ ਹੋਕੇ ਸਾਹਮਣੇ ਆਉਂਦੀ ਹੈ........ ਅਨਿਲ ਧੀਮਾਨ।

ਪੂਰੀ ਮੁਲਾਕਾਤ ਦਾ ਆਨੰਦ ਲੈਣ ਲਈ ਇਸ ਲਿੰਕ..ਆਰਸੀ ਮੁਲਾਕਾਤਾਂ..ਤੇ ਕਲਿਕ ਕਰੋ...ਸ਼ੁਕਰੀਆ।

ਅਦਬ ਸਹਿਤ

ਤਨਦੀਪ 'ਤਮੰਨਾ'

No comments: