ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, December 14, 2008

ਤਹਾਡੇ ਧਿਆਨ ਗੋਚਰੇ...

ਦੋਸਤੋ! ਕਾਫ਼ੀ ਕਿਤਾਬਾਂ ਦੇ ਮੁੱਖ-ਬੰਦ ਅਤੇ ਰੀਵਿਊ ਪਹੁੰਚੇ ਹੋਣ ਕਰਕੇ 'ਆਰਸੀ' ਤੇ ਇੱਕ ਹੋਰ ਪੇਜ ਦਾ ਵਾਧਾ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ ਵੀ ਆਪਣੀ ਕਿਸੇ ਕਿਤਾਬ ਦਾ ਮੁੱਖ-ਬੰਦ ਜਾਂ ਕਿਸੇ ਦੀ ਕਿਤਾਬ ਬਾਰੇ ਵਿਚਾਰ ਭੇਜਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ, ਉਸ ਕਿਤਾਬ ਤੇ ਕਿਤਾਬ ਦੇ ਲੇਖਕ ਦੇ ਨਾਲ਼-ਨਾਲ਼ ਆਪਣੀ ਫੋਟੋ ਵੀ ਜ਼ਰੂਰ ਭੇਜੋ, ਸ਼ੁਕਰਗੁਜ਼ਾਰ ਹੋਵਾਂਗੀ ਅਤੇ 'ਆਰਸੀ' 'ਚ ਸ਼ਾਮਿਲ ਕਰਨ 'ਚ ਮਾਣ ਮਹਿਸੂਸ ਕਰਾਂਗੀ। ਓਥੇ ਫੇਰੀ ਪਾਉਂਣ ਲਈ ਇਸ ਲਿੰਕ ਆਰਸੀ ਪੁਸਤਕਾਂ ਤੇ ਕਲਿਕ ਕਰੋ।

'ਆਰਸੀ' ਲਈ ਦਿੱਤੇ ਤੁਹਾਡੇ ਹੁਣ ਤੱਕ ਦੇ ਸਾਹਿਤਕ ਸਹਿਯੋਗ ਲਈ ਮੈਂ ਤੁਹਾਡੀ ਸਭ ਦੀ ਤਹਿ-ਦਿਲੋਂ ਮਸ਼ਕੂਰ ਹਾਂ।

ਅਦਬ ਸਹਿਤ

ਤਨਦੀਪ 'ਤਮੰਨਾ'

No comments: