ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, January 3, 2009

ਤੁਹਾਡੇ ਧਿਆਨ ਹਿੱਤ:

ਦੋਸਤੋ! ਅਤਿਅੰਤ ਰੁੱਝੀ ਹੋਣ ਕਰਕੇ ਤੁਹਾਡੇ ਸੁਨੇਹਿਆਂ ਦਾ ਜਵਾਬ ਸ਼ਾਇਦ ਅਜੇ ਦੋ ਕੁ ਦਿਨ ਹੋਰ ਨਾ ਦੇ ਸਕਾਂ...ਮੁਆਫ਼ੀ ਚਾਹੁੰਦੀ ਹਾਂ। ਨਵੇਂ ਵਰ੍ਹੇ ਤੇ ਡੇਢ ਕੁ ਸੌ ਦੇ ਕਰੀਬ ਮੇਲਾਂ ਆਈਆਂ ਨੇ, ੳਹਨਾਂ ਨੂੰ ਪੜ੍ਹਨਾ ਹੈ ਤੇ ਨਵੀਆਂ ਆਈਆਂ ਰਚਨਾਵਾਂ ਵੀ ਦੇਖਣੀਆਂ ਹਨ। ਤੁਹਾਡੀਆਂ ਰਚਨਾਵਾਂ ਤੇ ਆਈਆਂ ਟਿੱਪਣੀਆਂ ਪੋਸਟ ਦਾ ਕੰਮ ਵੀ ਦੋ-ਤਿੰਨ ਲੈ ਲਵੇਗਾ। ਹੁਣ ਤੋਂ ਆਈਆਂ ਮੇਲਾਂ ਦਾ ਜਵਾਬ ਸੋਮਵਾਰ ਤੱਕ ਦੇਣ ਦੀ ਕੋਸ਼ਿਸ਼ ਕਰਾਂਗੀ..ਪਰ ਤੁਸੀਂ ਸੁਨੇਹੇ ਭੇਜਦੇ ਰਹਿਣਾ।

ਡੈਡੀ ਜੀ ਬਾਦਲ ਸਾਹਿਬ ਦੀ ਇੱਕ ਬੇਹੱਦ ਚਰਚਿਤ ਗ਼ਜ਼ਲ ਦੇ ਇੱਕ ਸ਼ਿਅਰ ਨਾਲ਼ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਦੀ ਹਾਂ...ਕਿਤੇ ਤੁਸੀਂ ਵੀ ਏਦਾਂ ਤਾਂ ਨਹੀਂ ਆਖੋਂਗੇ ਕਿ....

"ਸਾਨੂੰ ਓਸ ਵਰਾਇਆ ਖਾਲੀ ਚਾਹ ਦੇ ਨਾਲ਼।
ਸਾਡਾ ਦਿਲ ਪਰਚਾਇਆ ਵੇਖੋ ਕਾਹਦੇ ਨਾਲ਼।"

ਅਦਬ ਸਹਿਤ
ਤਨਦੀਪ 'ਤਮੰਨਾ'

No comments: