ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, January 7, 2009

ਤੁਹਾਡੇ ਧਿਆਨ ਹਿੱਤ

ਦੋਸਤੋ! ਤੁਹਾਡੀਆ ਬਹੁਤ ਸਾਰੀਆਂ ਈਮੇਲਜ਼ ਆਈਆਂ ਪਈਆਂ ਨੇ, ਮੈਂ ਤਿੰਨ ਕੁ ਦਿਨਾਂ ਤੋਂ ਬਹੁਤ ਜ਼ਿਆਦਾ ਰੁੱਝੀ ਹੋਣ ਕਰਕੇ ਜਵਾਬ ਨਹੀਂ ਲਿਖ ਸਕੀ...ਮੁਆਫ਼ੀ ਦੀ ਹੱਕਦਾਰ ਹਾਂ। ਅੱਜ ਦਾ ਦਿਨ ਵੀ ਅਤਿਅੰਤ ਮਸਰੂਫ਼ ਰਹਾਂਗੀ। ਬਲੌਗ ਵੀ ਮੁਸ਼ਕਿਲ ਨਾਲ਼ ਵਕਤ ਕੱਢ ਕੇ ਅਪਡੇਟ ਕੀਤਾ ਹੈ...ਅੱਜ ਏਨਾ ਹੀ ਪ੍ਰਵਾਨ ਕਰੋ। ਸ਼ੁਕਰੀਆ!

ਅਦਬ ਸਹਿਤ
ਤਨਦੀਪ 'ਤਮੰਨਾ'

No comments: