ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, January 2, 2009


1 comment:

ਤਨਦੀਪ 'ਤਮੰਨਾ' said...

ਤਨਦੀਪ...ਤੇਰੀ ਮੁੱਖ-ਬੰਦ ਨਾਲ਼ ਲੱਗੀ ਫ਼ੋਟੋ ਤਾਂ ਮੈਨੂੰ ਇਉਂ ਲੱਗਦੀ ਐ, ਜਿਵੇਂ 'ਜੇਮਸ ਬੌਂਡ' ਦੀ ਕਿਸੇ ਨਵੀਂ ਫਿ਼ਲਮ ਵਾਸਤੇ 'ਇੰਟਰੋਡਿਊਸ' ਕਰਨ ਲਈ ਭੇਜੀ ਹੋਵੇ? ਤੇਰਾ ਘੁੰਗਰੂਆਂ ਵਾਲ਼ਾ ਕਾਰਡ ਵੀ ਮੈਨੂੰ ਬਾਬਾ ਬੁੱਲ੍ਹੇ ਸ਼ਾਹ ਦੀ 'ਚੇਲੀ' ਹੋਣ ਦੀ ਚੁਗਲੀ ਜਿਹੀ ਕਰਦਾ ਹੈ!...ਨਾਲ਼ੇ ਘੁੰਗਰੂ ਬੰਨ੍ਹ ਕੇ ਰੇਤੇ 'ਤੇ ਨਹੀਂ ਨੱਚੀਦਾ ਹੁੰਦਾ, ਗਿੱਟਾ ਨਿਕਲ਼ਜੂ ਕਿਤੇ..! ਖ਼ੈਰ! ਦੱਬੀ ਚੱਲ ਕੰਮ ਨੂੰ, ਮੰਜ਼ਿਲ ਦਾ ਰਸਤਾ ਤੂੰ ਲੱਭ ਲਿਆ ਹੈ ਅਤੇ ਰੱਬ ਕਰੇ ਕਾਮਯਾਬੀ ਤੇਰੇ ਅੱਗੇ ਪਿੱਛੇ ਫਿਰੇ! ਜਿਉਂਦੀ ਵਸਦੀ ਰਹਿ...!

ਸ਼ਿਵਚਰਨ ਜੱਗੀ ਕੁੱਸਾ
ਯੂ.ਕੇ.
===========
ਸ਼ੁੱਭ ਇੱਛਾਵਾਂ ਲਈ ਸ਼ੁਕਰੀਆ ਕੁੱਸਾ ਸਾਹਿਬ! ਬੱਸ ਇੰਤਜ਼ਾਰ ਕਰਿਓ! ਤੁਹਾਡੀ ਇਸ ਟਿੱਪਣੀ ਦਾ ਜਵਾਬ ਮੈਂ 'ਸੱਜਰੀ ਪੈੜ ਦਾ ਰੇਤਾ' ਨਾਵਲ ਛਪਣ ਵੇਲ਼ੇ ਲਿਖ ਕੇ ਹੀ ਦੇਊਂ :)

ਤਮੰਨਾ