ਨਜ਼ਮ
ਆਓ! ਅੱਜ ਇੱਕ ਸੌਦਾ ਕਰੀਏ
ਤੁਸੀਂ ਆਪਣੇ
ਗਜ਼ਨਵੀ ਲੈ ਲਉ,
ਕਾਸਮ ਲੈ ਲਉ,
ਬਾਬਰ ਲੈ ਲਉ,
ਨਾਦਰ ਸਣੇ...
................
ਸਾਰੇ ਜਾਬਰ ਧਾੜੂ ਲੈ ਲਉ
ਸਾਨੂੰ ਸਾਡੇ
ਮਿਰਜ਼ੇ ਦੇ ਦਿਉ
ਦੁੱਲੇ ਦੇ ਦਿਉ
ਵਾਰਿਸ ਸਾਹ
ਤੇ ਬੁੱਲ੍ਹੇ ਦੇ ਦਿਉ!
Post a Comment
No comments:
Post a Comment