ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, April 15, 2010

ਕਸ਼ਿਸ਼ ਹੁਸ਼ਿਆਰਪੁਰੀ - ਉਰਦੂ ਰੰਗ

ਸਾਹਿਤਕ ਨਾਮ: ਕਸ਼ਿਸ਼ ਹੁਸ਼ਿਆਰਪੁਰੀ

ਅਜੋਕਾ ਨਿਵਾਸ : ਪਿੰਡ ਖਡਿਆਲਾ ਸੈਣੀਆਂ, ਤਹਿਸੀਲ ਅਤੇ ਜ਼ਿਲ੍ਹਾ : ਹੁਸ਼ਿਆਰਪੁਰ, ਪੰਜਾਬ

ਪ੍ਰਕਾਸ਼ਿਤ ਕਿਤਾਬਾਂ : ਅਹਿਸਾਸ ਕੀ ਪਰਤੇਂ (ਉਰਦੂ ਗਜ਼ਲਾਂ) ਪ੍ਰਕਾਸ਼ਿਤ ਹੋ ਚੁੱਕੀ ਹੈ।

-----

ਦੋਸਤੋ! ਹੁਸ਼ਿਆਰਪੁਰ ਵਸਦੇ ਗ਼ਜ਼ਲਗੋ ਇਕਵਿੰਦਰ ਜੀ ਨੇ ਕਸ਼ਿਸ਼ ਹੁਸ਼ਿਆਰਪੁਰੀ ਜੀ ਦੀਆਂ ਉਰਦੂ ਚ ਲਿਖੀਆਂ ਗ਼ਜ਼ਲਾਂ ਦਾ ਲਿਪੀਅੰਤਰ ਭੇਜ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਮੈਂ ਇਕਵਿੰਦਰ ਜੀ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਕਸ਼ਿਸ਼ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਦੋਵੇਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਗ਼ਜ਼ਲ

ਸੌਦੇ-ਬਾਜ਼ੀ ਅਮੀਰ ਕਰਤੇ ਹੈਂ

ਇਸ਼ਕ਼ ਹਮ ਸੇ ਫ਼ਕੀਰ ਕਰਤੇ ਹੈਂ

-----

ਬਸਤੀਆਂ ਹਮ ਜਲਾ ਨਹੀਂ ਸਕਤੇ,

ਯੇ ਖ਼ਤਾ ਬੇ-ਜ਼ਮੀਰ ਕਰਤੇ ਹੈਂ

------

ਉਸ ਖ਼ੁਦਾ ਕੋ ਕਿਸੀ ਨੇ ਦੇਖਾ ਹੈ ?

ਜਿਸਕੇ ਚਰਚੇ ਕਬੀਰ ਕਰਤੇ ਹੈਂ

-----

ਮੇਰੀ ਗਜ਼ਲੇਂ ਉਨਹੇਂ ਪਸੰਦ ਨਹੀਂ,

ਆਓ! ਕੁਛ ਜ਼ਿਕਰਏ-ਮੀਰ ਕਰਤੇ ਹੈਂ

-----

ਕੋਈ ਹਮਸਾ ਜੁਨੂੰ ਪਸੰਦ ਨਾ ਹੋ,

ਖ਼ੁਸ਼ਬੂਏਂ ਹਮ ਅਸੀਰ1 ਕਰਤੇ ਹੈਂ

-----

ਬੇਚਤੇ ਹੈਂ ਕਫ਼ਨ ਗ਼ਰੀਬੋਂ ਕੇ,

ਯੇ ਤਿਜਾਰਤ ਵਜ਼ੀਰ ਕਰਤੇ ਹੈਂ

-----

ਬਾ-ਖ਼ੁਦਾ ਉਨਸੇ ਪੂਛਤਾ ਕੋਈ,

ਜ਼ੁਲਮ ਕਿਉਂ ਮੁਲਕਗੀਰ2 ਕਰਤੇ ਹੈਂ

-----

ਸੂਰਤਹਾਲ ਹੈ ਵੋ ਹੀ ਅਬ ਭੀ,

ਕੋਸ਼ਿਸ਼ੇਂ ਕਯਾ ਸਫ਼ੀਰ3 ਕਰਤੇ ਹੈਂ

-----

ਏਕ ਰਸਮੇਂ-ਵਫ਼ਾ ਹਮੀਂ ਸੇ ਚਲੀ,

ਕਾਮ ਹਮ ਬੇ-ਨਜ਼ੀਰ ਕਰਤੇ ਹੈਂ

-----

ਜੋ ਗਵਾਰਾ ਨਹੀਂ ਅਨਾ ਕੋ ਕਸ਼ਿਸ਼’,

ਤਬਸਰੇ ਵੋਹ ਮੁਸ਼ੀਰ4 ਕਰਤੇ ਹੈਂ

=====

ਗ਼ਜ਼ਲ

ਤੇਰੇ ਆਨੇ ਕੀ ਆਸ ਰਖਤਾ ਹੂੰ

ਸਾਮਨੇ ਦੋ ਗਿਲਾਸ ਰਖਤਾ ਹੂੰ

-----

ਲੋਗ ਦੋਚਾਰ ਜਾਮ ਪੀਤੇ ਹੈਂ,

ਮੈਂ ਸਮੁੰਦਰ ਸੀ ਪਿਆਸ ਰਖਤਾ ਹੂੰ

-----

ਰੋਜ਼ ਕਰਤੇ ਹੈਂ ਵੋ ਸਵਾਲ ਯਹੀ,

ਖ਼ੁਦ ਕੋ ਕਿਉਂ ਮੈਂ ਉਦਾਸ ਰਖਤਾ ਹੂੰ

-----

ਸੋਚ ਰਖਤਾ ਹੂੰ ਬਿਜਲੀਓਂ ਜੈਸੀ,

ਚਾਂਦਨੀ ਸਾ ਲਿਬਾਸ ਰਖਤਾ ਹੂੰ

-----

ਮੁਝ ਕੋ ਦੁਨੀਆ ਫ਼ਿਜ਼ੂਲ ਮਤ ਸਮਝੇ,

ਏਕ ਹੁਨਰ ਮੈਂ ਭੀ ਖ਼ਾਸ ਰਖਤਾ ਹੂੰ

-----

ਕੋਈ ਕਹਿ ਦੇ ਗਿਲਾ-ਗੁਜ਼ਾਰੋਂ ਸੇ,

ਮੈਂ ਭੀ ਹੋਸ਼-ਓ-ਹਵਾਸ ਰਖਤਾ ਹੂੰ

-----

ਦੂਰ ਹੈ ਤੂੰ ਯੇ ਮਾਨ ਲੂੰ ਕੈਸੇ,

ਤੇਰੀ ਤਸਵੀਰ ਪਾਸ ਰਖਤਾ ਹੂੰ

------

ਮੇਰੇ ਉਸਲੂਬ1 ਭੀ ਜੁਦਾ ਹੈਂ ਕਸ਼ਿਸ਼’,

ਦੋਸਤ ਭੀ ਫ਼ਨ-ਸ਼ਨਾਸ ਰਖਤਾ ਹੂੰ

********

ਔਖੇ ਸ਼ਬਦਾਂ ਦੇ ਅਰਥ: ਅਸੀਰ ਕ਼ੈਦ, ਮੁਲਕਗੀਰ - ਦੇਸ਼ ਦਾ ਪ੍ਰਧਾਨ, ਸਫ਼ੀਰ ਦੇਸ਼ ਦੇ ਪ੍ਰਤੀਨਿਧ ( ਡਿਪਲੋਮੈਟ), ਮੁਸ਼ੀਰ ਮਸ਼ਵਰਾ ਦੇਣ ਵਾਲ਼ਾ/ਸਲਾਹਕਾਰ, ਉਸਲੂਬ ਤੌਰ-ਤਰੀਕੇ।

=====

ਗ਼ਜ਼ਲ ਮੂਲ ਉਰਦੂ ਤੋਂ ਪੰਜਾਬੀ ਲਿਪੀਅੰਤਰ: ਇਕਵਿੰਦਰ

1 comment:

सुभाष नीरव said...

कशिश जी की दोनों ग़ज़लें बहुत प्यारी लगीं। मन कई बार पढ़ने को किया। क्या आप कशिश जी का मेल अथवा फोन नंबर उपलब्ध करवा सकती हैं तमन्ना जी? बहुत आभारी होऊँगा।
सुभाष नीरव
09810534373
www.setusahitya.blogspot.com
www.kathapunjab.blogspot.com